ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/537

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
535

________________

ਪਤੂੰ ਅਤੇ ਗੱਲਾਂ ਬਾਤਾਂ ਕਰੋਗੇ , ਉਥੇ ਓਹ ਬਿਪਟਾਂ ਜੋ ਸੰਸਾਰ ਵਿੱਚ ਤੁਹਾਡੇ ਉੱਤੇ ਪੱਇਆਂ ਅਰਬਾਰ ਸੋਗ ਅਤੇ ਰੋਗ ਅਤੇ ਕਸ਼ਟ ਅਤੇ ਮੌਤ ਨਹੀਂ ਹੋਣਗੇ , ਕਿਉਂ ਜੋ ਅਗਲੀਆਂ ਚੀਜ਼ਾਂ ਬੀਤ ਗੱਇਆਂ ਹਨ | ਪਤੀ ਇਬਰਾਨੀਆਂ ਨੂੰ ੧੩ ਕਾਂਝ ੩੩-3 ੪ ਪੌੜੀਆਂ ॥ ਪਰਕਾਸ਼ ਦੀ ਪੋਥੀ 3 ਕਾਂਡ ਪੌੜੀ ਕਾਂਡ ੪-੫ ਪੌੜੀ ' ਮਃ ੩੩ਕਾਂਡ ੫ ਪੈਂਤੀ ਇਕਸਾਇਆ ਆਰੀਮਣਾਚਕ ਦੀ ਪੋਥੀ ਕਾਂਡ ੧੬-੭ ਪੋੜੀ ! | ਹੁਣ ਤੁਸੀ ਇਬਰਾਹੀਮ ਅਤੇ ਇਸਹਾਕ ਅਤੇ ਯਾਕੂਬ ਆਦਿਕ ਪਿਕੰਬ ਰਾਂ ਕੋਲ ਜਾਂਦੇ ਹੋ , ਜਿਨਾਂ ਨੂੰ ਪਰਮੇਸ਼ਰ ਨੇ ਆਉਣਵਾਲੇ ਕਸ਼ਟ ਤੋਂ ਛੁਝ ਹੈ , ਅਤੇ ਜੇਹੜੇ ਹੁਣ ਆਪੋ ਆਪਣੇ ਬਿਤਾਰਿਆਂ ਉਤੇ ਇਸ਼ਾਮ ਕਰਦੇ ਅਤੇ ਆਪੋ ਆਪਣੇ ਧਰਮ ਦੇ ਫਲ ਨੂੰ ਭੋਗਦੇ ਹਨ ॥