ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/538

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
536

________________

પરૂદ , ਤਾਂ ਜਾਤੀਆਂ ਨੇ ਪੁੱਛਿਆ ਜੀ, ਉੱਥੇ ਉਸ ਪਵਿਤ ਧਰਤੀ ਵਿੱਚ ਸਾਨੂੰ ਕੀ ਕਰਨਾ ਜੋਗ ਹੋਵੇਗਾ, ਉਨਾਂ ਉਤਰ ਦਿੱਤਾ ਭਈ ਉਥੇ ਤੁਸੀ ਆਪਣੀਆਂ ਸਾਰੀਆਂ ਮਿਹਨਤਾਂ ਤੋਂ ਵਿਸਰਾਮ ਪਾਓਗੇ , ਅਤੇ ਉਦਾ ਸੀ ਦੋ ਵਟੇ ਤੁਹਾਨੂੰ ਅਨੰਦ ਪ੍ਰਾਪਤ ਹੋਵੇਗਾ, ਅਤੇ ਜੋ ਕੁੱਛ ਤੁਸਾਂ ਬੀਜੋ। ਆ ਹੈ , ਸੋਈ ਵੱਢੋਗੇ , ਅਰਥਾਤ ਤੁਸੀਂ ਆਪਣੇ ਬੇਨਤੀ ਕਰਨ ਅਤੇ ਹੀ ਝੂਆਂ ਕੇਰਨ ਅਤੇ ਪਾਤਸ਼ਾਹ ਦੇ ਬਦਲੇ ਦੁੱਖ ਝੱਲਣ ਦਾ ਫਲ ਭੋਰੋਗੇ। ਉੱਥੇ ਤੁਹਾਨੂੰ ਸੋਨੇ ਦੇ ਮੁਕਟ ਪਹਿਨਣ ਦੇ ਲਈ ਮਿਲਨਗੇ , ਅਤੇ ਸ॥ ਦਾ ਤੀਰ ਪਰਮੇਸਰ ਦਾ ਸਾਮਰਤੱਕ ਦਰਸ਼ਨ ਕੱਰੋਗੇ , ਕਿਉਂ ਜੋ ਤੁਸੀ ਉਂਹ ਨੂੰ ਉਹੋ ਜੇਹਾ ਵੱਖੋਗੇ , ਕਿ ਜੇਹਾ ਓਹ ਹੈ , ਉੱਥੇ ਤੁਸੀ ਹਮਾਅ ਤੇ ਜੈ ਜੈਕਾਰ ਅਤੇ ਧੰਨਵਾਦ ਕਰਦਿਆਂ ਕਰਦਿਆਂ ਉਹ ਦਾ ਭਜਨ ਕਰੋਗੇ !