ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/541

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

539

________________

੫੩੦ ਹੁਣ ਐਓ ਹੋਆ, ਭਈ ਜਾਂ ਉਹ ਦਰਵਾਜੇ ਦੇ ਨੇੜੇ ਆ ਪੁੱਜੇ . ਤਾਂ ਚ ਰੰਜੀਦਾਂ ਦੀ ਵਡੀ ਹੋਲੀ ਉਨਾਂ ਦੇ ਲਨ ਨੂੰ ਨਿਕਲ ਆਈ , ਜਿੰਨਾਂ ਨੂੰ ਜਾਤੀਆਂ ਦੇ ਬਾਥੀ ਦੋਹਾਂ ਚਿਰੰਜੀਵਾਂ ਨੂੰ ਆਖਿਆ, ਭਈ ਇਹ ਓਹ ਮਨੁੱਖ ਹਨ , ਜਿਨ੍ਹਾਂ ਨੂੰ ਜਗਤ ਵਿੱਚ ਆਪਣੇ ਪ੍ਰਭੂ ਨਾਲ ਪ੍ਰੇਮੀ ਮ ਕੀਤਾ , ਅਤੇ ਉਹ ਦੇ ਪਾੜ ਨਾਉਂ ਦੇ ਸਦਕੇ ਸੱਭ ਕੁੱਛ ਛੱਡ ਦਿੱਤਾ ਹੈ, ਅਤੇ ਉਹ ਨੇ ਸਾਨੂੰ ਉਨ੍ਹਾਂ ਦੇ ਲਿਆਉਣ ਲਈ ਘੱਲਿਆ ਹੈਂ , ਅਤੇ ਅਸੀਂ ਉਨ੍ਹਾਂ ਨੂੰ ਇੱਥੋਂ ਤਾਈਂ ਆਂਦਾ ਈ ਓਹ ਅੰਦਰ ਜਾ ਕੇ ਆਪਣੇ ਤਾਰਨਹਾਰ ਦੇ ਉਜੱਲ ਮੁਖ ਦਾ ਦੀਦਾਰ ਅਨੰਦ ਨਾਲ ਲੈਣ, ਤਾਂ ਰੰਜੀਵਾਂ ਦੀ ਟੋਲੀ ਨੇ ਜੇ ਜੈਕਾਰ ਪੁਕਾਰ ਕੇ ਆਖਿਆ ਕਿ ਧੰਨ ਉਹ ਹਨ , ਜਿਨ੍ਹਾਂ ਨੂੰ ਲੇਲੇ ਦੇ ਵਿਆਹ ਦਾ ਨੋਉਂਦਾ i nu /id13