ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/542

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

540

________________

੫੪o ਲਿਆ ਹੈ ( ਪਰਕਾਸ਼ ਦੀ ਪੋਥੀ ੧੬ ਕਾਂਡ ਦੇ ਪੇਂ) ਉਸ ਵੇਲੇ ਉਨਾਂ ਦੇ ਲੇਨ ਨੂੰ ਪਾਤਸ਼ਾਹ ਦੇ ਕਈ ਤੁਰੀਆਂ ਵਜਾਉਦਵਾਲੇ ਬੀ , ਚਿੱਟੇ ਅਤੇ ਭੜਕੀਲੇ ਬਸਤ ਪਹਿਨੀਂ ਨਿੱਕਲ ਆਏ ਜਿਨਾਂ ਨੇ ਅੱਡੀਆਂ ਅਨੰਦ ਦੀਆਂ ਅਵਾਜਾਂ ਮਾਰੀਆਂ ਜੋ ਅਕਾਸ਼ ਗੁ4 ਜਣ ਲੱਗੇ , ਇਨਾਂ ਤੁਰੀਆਂ ਫੁਕਣਵਾਲਿਆਂ ਨੇ ਜੀ ਆਇਆਂ ਨੂੰ ਆ ' ਖਾਦਿਆਂ ਅਤੇ ਵਧਾਈਆਂ ਦਿੰਦਿਆਂ ਉਨਾਂ ਦੋਹਾਂ ਜਣਿਆਂ ਨੂੰ ਬਲਾ . ਮ ਕੀਤਾ , ਤਦ ਉਨਾਂ ਨੇ ਚਹੁੰ ਪਾਸਿਓ ਉਨਾਂ ਨੂੰ ਘੇਰ ਲਿਆ , ਕੇ। ਈ ਅੱਗੇ ਕੋਈ ਪੁੱਛੇ , ਕੋਈ ਲੱਜੇ ਅਤੇ ਕੋਈ ਖੱਬੇ ਪਾਸੇ ਹੋਏ , ਜੋ ਮਾਨੇ ਉਤਾਂਹ ਚੜ੍ਹਦਿਆਂ ਉਨਾਂ ਦੀ ਰਾਖੀ ਕਰਦੇ ਗਏ , ਅਤੇ ਉਤਾਂਹ ਚੜਦੇ ਚੜਦੇ ਵੱਡੀ ਉਚੀ ਅਵਾਜ ਨਾਲ ਜੇ ਜੈਕਾਰ ਪੁਕਾਰਦੇ ਸਨ,