ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/550

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

548

________________

੫ ਦੇ ਬੂਹੇ ਨੂੰ ਜਾ ਪਹੁੰਚੇ , ਪਰ ਉਹ ਇਕੱਲਾ ਹੀ ਗਿਆ ਸੀ, ਅਤੇ ਕੋਈ ਵਧਾਈ ਦੇਣ ਲਈ ਉਸ ਨੂੰ ਨਾ ਮਿਲਿਆ , ਜਾਂ ਓਹ ਦਰਦ ਜੇ ਕੋਲ ਆ ਪੁੱਜਾ ਤਾਂ ਨਿਗਾਹ ਕਰਕੇ ਉਸ ਲਿਖਤ ਨੂੰ ਵੇਖਿਆ, ਜੇ . ਕੀ ਉਸ ਬੂਹੇ ਦੇ ਉੱਪਰ , ਲਿਖੀ ਹੋਈ ਸੀ ਅਤੇ ਇਹ ਵਿਚਾਰ ਕਰਕੇ । ਭਈ ਮੇਰੇ ਲਈ ਦਰਵਾਜਾ ਝੂਟ ਖੋਲਿਆ ਜਾਊ , ਉਹ ਖੜਕਾਉ ਣ ਲਗਾ , ਪਰ ਜੇਹੜੇ ਲੋਕ ਦਰਵਾਜ਼ੇ ਦੇ ਬਨੇਰੇ ਉੱਤੋਂ ਵੇਖ ਰਹੇ ਨ , ਓਹ ਉਸ ਥੋਂ ਪੁੱਛਣ ਲਗੇ , ਭਈ ਤੂੰ ਕਿੱਥੋਂ ਆਪਾਂ ਹੈ, ਅਤੇ ਤੇ ਕੀ ਲੈਣਾ ਹੈ , ਉਸ ਨੂੰ ਉਤਰ ਦਿੱਤਾ, ਕਿ ਮੈਂ ਪਾਤਸ਼ਾਹ ਦੇ ਅਗੇ ਖਾ ਧਾ ਪੀਤਾ ਹੈ , ਅਤੇ ਉਸ ਨੂੰ ਸਾਡੇ ਚੌਕਾਂ ਵਿੱਚ ਉਪਦੇਸ਼ ਦਿੱਤਾ ਹੈ, or ਤਾਂ ਉਨਾਂ ਨੂੰ ਉੱਬ ਕੋਲੋਂ ਸਨਦ ਮੰਗੀ, ਜੋ ਅੰਦਰ ਲਿਜਾਕੇ | I ntial Ali