ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/552

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

550

________________

_ ੫੫o ·

  • ̈

ਨਗਰ ਚੋਂ ਇਕ ਰਾਹ ਸੁਰਗਾਪੁਰੀ ਨੂੰ ਜਾਂਦਾ ਹੈ , ਤਿਵੇਂ ਸੁਰਗ ਦੇ ਦਰ ਵਾਜਿਓ ਬੀ ਇਕ ਰਾਹ ਨਰਕ ਨੂੰ ਜਾਂਦਾ ਹੈ , ਤਦ ਮੇਂ ਜਾਗ ਉਠਿਆ ਅਤੇ ਡਿੱਠਾ ਭਈ ਇਹ ਸੁਪਨਾ ਸੀ , (ਉਪਦੇਸ਼ ਉਤਲੇ ਪਰਬ ਥੋਂ ਇਹ ਪ੍ਰਗਟ ਹੁੰਦਾ ਹੈ , ਭਈ ਉਹ ਦੇ ਜਾਰੀ - ਇੱਕ ਬੋਹੁਣੇ ਦੇਸ਼ ਵਿੱਚ ਆਏ , ਅਰਥਾਤ ਮੌਤ ਦੇ ਨੇੜੇ ਉਪਰੰਦ । ਓਹ ਧਰਮ ਦੇ ਭੇਤ ਅੱਛੀ ਤਰਾਂ ਸਮਝ ਕੇ , ਅਤੇ ਨਿਹਚੇ ਉੱਤੇ ਤਕੜੇ " ਹੋ ਕੇ ਸੁਰਗ ਦੇ ਧਿਆਨ ਵਿਚ ਆਪਣਾ ਸਮਾਂ ਬਿਤਾਉਂਦੇ ਹਨ , - Die Pamiabilan nibdi