ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/554

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

552

________________

પપર ਜੱਥੇ ਨਾ ਦੁੱਖ, ਨਾ ਪੀੜ ਨਾ ਰੋਣਾ ਨਾ ਪਿੱਟਣਾ ਨਾ ਸੋਗ ਨਾ ਸ਼ੈਤਾ ਨ ਨਾ ਕੋਈ ਵੈਰੀ ਆ ਸਕਦਾ ਹੈ , ਰੋ ਪ੍ਰਭੁ ਦੀ ਦਰਗਾਹੇ ਬਾਰੇ ਪਾੜ ਦੂਤ ਅਤੇ ਸੁਰ ਏਨਾ ਬਣੇ ਪਰਮੇਸ਼ਰ ਦੀ ਉਸਤਤਿ ਕਰਦੇ ਅਤੇ ਅਨੰਦ ਨਾਲ ਗਾਉਂਦੇ ਹਨ, ਭਈ ਹਮਾ ਅਤੇ ਤੇਜ ਅਤੇ ॥ ਡਿਆਈ ਅਤੇ ਸਮਰਥਾ ਉਸ ਨੂੰ ਜੇਹੜਾ ਸਿੰਘਾਸਣ ਉੱਤੇ ਬਿਰਾ ਜਮਾਨ ਹੋਆ ਹੈ, ਅਤੇ ਲੇਲੇ' ਅਰਥਾਤ ਪ੍ਰਭੁ ਈਸਾ ਬਾਤ ਸੁਆਮੀ॥ ਨੂੰ ਸਦਾ ਤੋੜੀ ਹੋਵੇ, ਨਾਲੇ ਪ੍ਰਭੂ ਈਸ਼ਾ ਦੀ ਮੇਜ਼ ਉਸਤਤ, ਕਰ ਕੇ ਉਹ ਨੂੰ ਐਉ' ਗਾਉਂਦੇ ਹਨ ਭਈ ਤੂੰ ਲਾਇਕ ਹੈ, ਕਿਉਂ ਜੋ ਅਸਾਨੂੰ ॥ ਸਾਰੇ ਘਰਾਣਿਆਂ ਅਤੇ ਭਾਖਿਆਂ ਅਤੇ ਲੋਕਾਂ ਅਤੇ ਕੌਮਾਂ ਵਿੱਚੋਂ ਤੋਂ ਮੁੱਲ ਲਿਆ , ਅਤੇ ਪਰਮੇਸ਼ਰ ਦੇ ਅੱਗੇ ਪਾਤਸ਼ਾਹ ਅਤੇ ਜਾਜਕ