ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

55

________________

ਸੁਧ ਬੁਭਾਉ ਨੇ ਪੁੱਛਿਆ ਪਰ ਏਹ ਕੀ ਗੱਲ ਹੈ ਜੇ ਤੂੰ ਇਕੱਲਾ ਹੀ ਆਪਾ ਹੈ?' ਮਸੀਹੀ ਨੇ ਉੱਤਰ ਦਿੱਤਾ ਭਈ ਜੇਹਾ ਮੈਨੂੰ ਆਪ ਨੂੰ ਭੌਜਲ ਦਿਸ ਪਿਆ ਅਜਿਹਾ ਮੇਰੇ ਗੁਣਾਂ ਢੀਆਂ ਵਿਚੋਂ ਕਿਸੇ ਨੂੰ ਨਾ ਦੱਸਿਆ 11, ਸੁਭਾਉ ਬੋਲਿਆ ਤੇਰੇ ਇਥੇ ਆਉਣ ਦੀ ਖਬਰ ਕਿਥੇ ਨੂੰ ਹੋਈ ਸੀ : ਮਸੀਹੀ ਨੇ ਉੱਤਰ ਦਿੱਤਾ ਤਾਂ ਮਹਾਰਾਜ ਮੇਰੀ ਵਹੁਟੀ ਅਤੇ ਮੇਰੇ ਨੀਂਗਰਾ ਜਾਤ ਨੂੰ ਮਝੌਲਾਇਹ ਦੀ ਖਬਰ ਸੀ, ਅਤੇ ਮੈਨੂੰ ਮੋੜ ਲੈ ਜਾਣ ਲਈ ਮੇਰੇ ਮਗਰ ਲੱਗੇ ਰਹੇ, ਨਾਲੇ ਮੇਰੇ ਗੁਟਾਂਵੀਆਫੋਟੋ ਕਈਮੇਰੇ ਪਿੱਛੇ ਸੱਦ ਮਾਰਦੇ ਰਹੇ, ਪਰ ਮੈਂ ਆਪਣੇ ਕੰਨ ਮੀਟ ਲਾਏ, ਅਤੇ ਸਵੱਟੀ ਪੇਂਡਾ ਕਰਦਾਇਸ਼ ਰਾਹ ਤੁਰਿਆ ਚਲਿਆ ਆਪਾ | ਮੂਧਲੁਭਾਉ ਨੇ ਪੁੱਛਿਆ ਤੁਲਾ ਉਨਾਂ ਵਿਚੋਂ ਤੈਨੂੰ ਮੋੜ ਲੈ ਜਾਣ ਦਾ ਦਾਮਾ ਕਰਕੇ ਤੇਰਾ ਪਿੱਛਾ ਨਹੀਂ ਸੀ ਕੀਤਾ ? | Digitizedbo Danish Digital hranu. www.naniahdinilihan