ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
57

________________

· ਸੁਧਲੁਭਾਉ ਬੋਲਿਆ ਹਾਏ ਹਾਏ ਉਸਕ੍ਰਿਚਾਰੇ ਉੱਤੇ ਅਰਮਾਨ ਕੁਲਾ ਸੁਰਰ | ਦਾ ਪ੍ਰਤਾਪ ਉਹਦੀ ਦ੍ਰਿਸ਼ਟ ਵਿਚ ਅਜਿਹਾ ਤੁਛ ਸੀ ਜੋ ਓਹ ਉਸ ਦੇ ਲਈ ਬੋਹੜਾ ਜੇਹਾ ਕਸ਼ਟ ਵੀ ਨਾ ਹਾਰ ਸਕਿਆ ॥ · ਮਸੀਹੀ ਬੋਲਿਆਕਿ ਭੋਲੇ ਦਾਹਾਲ ਤਾਂ ਠੀਕ ਠੀਕ ਖੇਤਹਾਨੂੰ ਦਸਿਆ ਪਰਜੇਆ ਪਣਾ ਹਾਲ ਬੀ ਠੀਕਠੀਕ ਸੁਣਾ, ਤਾਂ ਅਸੀਂ ਦੋਵੇਂ ਇਕੋ ਜੇਹੇ ਮਲੂਮ ਹੋਵਾਗੇ, ਇਹ ਤਾਂਸੱਚ ਹੈ ਜੋ ਓਹ ਆਪਣੇ ਘਰ ਨੂੰ ਪਿਛਾਂਹਮੁੜਿਆ, ਪਰ ਮੈਂ ਸਾਰੀ ਬੁੱਧਿਮਾਨ ਦੀਆਂ ਬੁਰੀਆ ਮਤਾਂ ਦੇ ਕਾਰਨ ਸਿੱਧੇ ਰਾਹ ਨੂੰ ਛੱਡਕੇ ਮੌਤਦਾ ਰਾਹ ਫੜਨ ਲੱਗਾ ਸਾਂ ! ਬੁੱਧਯੁਭਾਉ ਨੇ ਆਖਿਆ ਭਲਾ ਓਹ ਤੈਨੂੰ ਵੀ ਟਕਰ ਪਿਆ ਸੀ, ਫੇਰਜੇ ਤੂੰ ਓਹ ਦੀ ਮੌਤ ਬੁਣਕੇਰਾਂ ਉਮੇ ਦੇ ਪਲਓ ਸੁੱਖ ਭਾਲਦਾ, ਤੇ ਕਦੋਂ ਲੱਡੂਦਾ, ਓਹ ਦੋਵੇਂ ਹੀ ਹਨ, ਪਰਇਹ ਦਸ ਖਾਂ ਜੋ ਤੋਂ ਉਹਦੇ ਕੋਲੋਂ ਕੋਈ ਸਲਾਹ ਵੀ ਪੁੱਛੀ, ਅਤੇ ਓਹ ਦੀ ਮੱਤ ਨੂੰ ਮੰਨ ਲਿਆ ਸੀ ॥