ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
60

________________

ਦਲ ਫੇਰ ਅਤੇ ਮਾਓ ਤਾਂ ਨਹੀਂ ਹਨ, ਜਿਨਾਂ ਦੇ ਕਾਰਨ ਹੀ ਕੁਰਾਹੀ ਹੋ ਸਕਦਾ ਹੈ॥ ਸੁਹਲੁਭਾਉ ਬੋਲਿਆ ਕਿ ਹਾਂ ਲਾਭੇ ਸਾਂਭੇ ਇਹੋ ਜਿਹੇ ਰਾਹ ਬਹੁਤ ਹਨ, ਪਰ ਓਹ ਫਿਰੇ ਤਿਉਗੇ ਅਰ ਚੌੜੇ ਹਨ ਪਰ ਜ਼ਿਬ ਰਾਹ ਉਤੇ ਤੁਸੀਂ ਤੁਰਨਾ ਹੈ , ਇਹ ਸਭਬਾਓਭੀੜਾ ਅਰ ਤੇਰੀਆਂ · ਤੇ ਸਿੱਧਾ ਹੈ, ਇਸ ਲਈ ਤੂੰ ਰਾਹੇ ਕੁਰਾਹ ਦਾ ਵੇਰਵਾ ਕਰ ਸਕਦਾ ਹੈ। ਉਪਰੰਦ ਮੇਂ ਸੁਪਨੋਂ ਡਿੱਠਾ, ਅਤੇ ਕੀਟੇਖਦਾ ਹੈ, ਜੋ ਮਸੀਹੀ ਨੇ ਆਪਣੇ ਮੋਢੇ ਦੇ ਭਾਰ ਦੀ ਬਾਬਤ ਸੁਭਾਉ ਨੂੰ ਪੁੱਛਿਆ, ਜੋ ਤੁਸੀਂ ਮੇਰਾ ਭਾਰ ਲਾਹ ਸਕਦੇ ਹੋ : ਉਸ ਨੇ ਉਤੋਰ ਦਿੱਤਾ ਤੇ ਆਪਣੇ ਭਾਰ ਦਾ ਉਥਾ ਨਾ ਕਰ, ਅਤੇ ਤੂੰ ਅਜੇ ਸਹਾਰਾ ਕਰਕੇ ਉਹਨੂੰ ਚੁੱਕੀ ਰੱਖ, ਕਿਉਂਕਿ ਜਦ ਉਸ ਬੈਂ ਛੁੱਟਣ ਦੇ ਥਾਂ ਪਹੁੰਚੇਗਾ ਤਾਂ ਉਹ ਆਪਣੇ ਆਪ ਤੇਰੇ ਮੋਢੇ ਤੋਂ ਲਹਿ ਪਉ ॥ ਇਹ ਸੁਣਕੇ ਮਸੀਹੀ ਨੇ ਆਪਣਾ ਲਕ ਬੰਨਿਆ ਅਤੇ ਅਗਾਂਹ ਤੁਰਨ ਨੂੰ ਤਿਆਰ ਹੋ Diw anish Rom aniabdiaith