ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
62

________________

ਅਪਨ, ਪਰੰਤੁ ਪਰਮੇਸ਼ੁਰ ਦੀ ਸਹਾਇਤਾ ਨਾਲ ਓਹ ਬਚ ਨਿਕਲਦੇ ਹਨ, ਅਤੇ ਧਰਮ ਮਾਰਗ ਉੱਤੇ ਦੌੜਦੇ ਤੁਰੇ ਜਾਰੇ ਹਨ ॥ ਪੰਜਦੀਪੁਰਬ · ਇਸ ਪਰਬਵਿਖੇ ਇਸ ਗੱਲ ਦਾ ਵਰਨਨ ਜੋ ਖੇਡ ਖੋਬਨਵਾਸੇ ਨੂੰ ਮੰਨ ਲਾਕੇ . ਮਸੀਹੀਦੀਆਰਾਂਤ ਭਾਰਤ ਕੀਤੀ ਹੈ ਉਪਰੰਟ ਮਸੀਹੀ ਪੇਂਡਾ ਕਰਦਾ ਅੱਗੇ ਵਧਦਾ ਭੇਤ ਖੋਲਨਵਾਲੇ ਦੇ ਘਰਜਾ ਪੁੱਜਾ, ਅਤੇ ਓਹ ਦੇ ਬੂਹੇ ਨੂੰ ਬਾਰੰਬਾਰ ਖੜਕਾ, ਓੜਕ ਨੂੰ ਇੱਕ ਜਣੇ ਨੇ ਅੰਦਰੋਂ ਨਿਕਲਕੇ ਪੁਛਿਆ ਕੇਹੜਾ ਹੈ: ਮਸੀਹੀ ਨੇ ਉੱਤਰ ਦਿੱਤਾ ਮਹਾਰਾਜ ਮੈਂ ਇਕ ਰਾਹੀ ਹਾਂ, ਅਤੇ ਇਸ ਘਰ ਦੇ ਸੁਆਮੀ ਦੇ ਇਕ ਮਿੱਤਾ . ਨੇ ਇਹ ਕਹਿ ਮੈਨੂੰ ਘੱਲਿਆਹੈ, ਭਈ ਤੂੰ ਉਸ ਘਰ ਦੇ ਸੁਆਮੀ ਕੋਲ ਜਾਹ, ਉੱਥੇ ਤੈਨੂੰ ਤੀਆਂ