ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

67

________________

ਸ਼ਾਹ ਮੁਝਣ ਲੱਗ ਉਪਰੰਦ ਭੇਖੋਲਣਵਾਲੇ ਨੂੰ ਇਕ ਕੁੜੀ ਨੂੰ, ਕਿ ਜੇਹੜੀ ਉਹਦੇ ਕੋਲ ਖਲੋਤੀ ਸੀ, ਆਖਿਆ ਭਈ ਕੁਛ ਪਾਣੀ ਲੈ ਕੇ ਇਸ ਬਾ ਛਿਣਕ ਦੇਹ, ਜੱਦ ਓ ਹ ਨੇ ਛਿਣਕ ਦਿੱਤਾ ਤਦ ਓਹ ਸਹਿਜੇ ਹੀ ਉਝੀ ਗਈ ਅਤੇ ਸਾਫ ਹੋ ਗਈ । ਮਸੀਹੀ ਨੂੰ ਪੁੱਛਿਆ ਮਹਾਰਾਜ ਇਸ ਦਾ ਕੀ ਅਰਥ ਹੈ ? ਖੇਤ ਖੋਲਨਵਾਲੇ ਨੂੰ ਉੱਤਰ ਦਿੱਤਾ ਭਈ ਇਹ ਕੋਠੜੀ ਉਸ ਮੱਨੁਖ ਦੇ ਮਨਵਰਗੀ ਹੈ, ਜੇਹੜਾ ਪਰਮੇਸ਼ੁਰ ਦੇ ਬਚਨ ਨਾਲ ਕੀ ਦੇ ਨਿਰਮਲ ਨਹੀਂ ਹੋਆ, ਅਤੇ ਧੂੜ ਮਨੁੱਖ ਦੇ ਮੁਢੋਂ ਦਾ ਪਾਪੁ ਅਤੇ ਅਪਵਿਤਾ ਹੈ, ਜਿਸ ਥੋਂ ਓਹ ਮੂਲੋਂ ਅਸ਼ੁੱਧ ਹੋ ਗਿਆ ਹੈ, ਅਰ ਓਹ ਜੋ ਪਹਿਲੇ ਹੈਣ ਲੱਗੀ, ਸੋਹੈ, ਪਰ ਜਿਹਨੇ ਪਾਣੀ ਲਿਆਕੇ ਛਿੜਕਿਆ,ਜੋ ਪਰਮੇਸ਼ੁਰ ਦਾ ਬਚਨ ਇੰਜੀਲ ਹੈ, ਸੋ ਜਿ ਤੋਂ ਵੇਖਿਆ ਕਿ ਜਾਂ ਪਹਿਲਾ ਜਣਾ ਹੁੰਝਣ ਲੱਗਾ ਤਾਂ ਅੰਡੀ ਧੂੜ ਉਡੀ ਜੋ ਉਸ ਨਾਲ ਕੋਠੜੀ ਸਾਫ ਨਾ ਹੋ ਸਕੀ, ਜੱਗੇ ਡੇਰਾ ਸ਼ਾਹ ਮੁਝਣ ਲਗ ਜੋ ਇਸ ਥਾਂ ਤੇ ਜਾਣ ਭਾਈ