ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
68

________________

ਸ਼ਰਾ ਨਨੇ ਸ਼ੁਧ ਨਹੀਂ ਕਰਸਕਦੀ, ਸਗੋਂ ਉਹਦੇ ਵਿਚ ਪਾਪ ਨੂੰ ਤੇਜ਼ ਅਤੇ ਤਕੜਾ ਕਰਦੀ ਹੈ, ਅਤੇ ਭਾਵੇਂ ਉਹ ਉਸ ਨੂੰ ਪ੍ਰਗਟ ਕਰਦੀ ਅਤੇ ਵਰਜਦੀ ਹੈ, ਤਾਂ ਵੀ ਉਸ ਦੇ ਮਨ ਵਿੱਚ ਵੀ ਧਾਉਂਦੀ ਹੈ, ਕਿਉਂਜੋ ਰਾਹ ਵੱਲ ਨਹੀਂ, ਜੋ ਪਾਪ ਨੂੰ ਦਬਾ ਲਵੇਂ 11 . 1. ਫੇਰ ਜੇਕਰ ਤੂੰ ਵੇਖਿਆ, ਜੋ ਉਸ ਕੁੜੀ ਦੇ ਪਾਣੀ ਛਿਣਕਾਉਣ ਨਾਲ ਘੱਟਾ ਮਿੱਟੀ ਬੈਠ ਗਿਆ ਅਰ ਕੋਠਾ ਸਹਿਜੇ ਹੀ ਸਾਫ ਹੋ ਗਿਆ, ਇਹਦਾ ਅਰਥ ਇਹ ਹੈ, ਭਈ ਜਾਂ ਪਰ ਮੇਸ਼ੁਰ ਦਾ ਬੀਜ਼ਨ ਸੁਣਾ ਜਾਂਦਾ ਹੈ, ਅਤੇ ਉਹਦਾ ਅਸਰ ਮਨ ਨੂੰ ਲਗਦਾ ਹੈ, ਤਾਂ ਪਾਪ ਹਿਠਾਂਹ ਆ ਜਾਂਦਾ ਹੈ , ਅਤੇ ਮਨਪ੍ਰਰਤੀਤ ਦੀ ਰਾਹੀ ਯੁੱਧ ਹੋਕੇ ਪਰਤਾਪ ਦੇ ਮਹਾਰਾ॥ ਜ ਦੇ ਵੱਸਣ ਜੋਗ ਹੋ ਜਾਦਾ ਹੈ , ਉਪਰੰਦ ਮੇਂ ਸੁਪਨੇ ਵਿੱਚ ਕੀ ਡਿੱਠਾ, ਜੋ ਭੇਖੋਟਾਲਾ ਫੇਰ ਮਸੀਹੀ ਦਾਹੰਬ ਕੇ ਇਕ ਨਿੱਕੀ ਜੇਹੀ ਕੋਠੜੀ ਵਿਚ ਲੈ ਗਿਆ, ਜਿੱਥੇ ਦੋ ਛੋਟੇ ਛੋਟੇ ਮੁੰਡੇ ਆਪੇ D . Diha d hara