ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
69
________________
ਆਪਣੀਆਂ ਚੌਕੀਆਂ ਪੁਰ ਬੈਠੇ ਸਨ, ਇਨਾਂ ਵਿਚੋਂ ਵਡੇ ਦਾ ਨਾਉਂ ਲੋਭ ਅਤੇ ਨਿੱਕੇ ਦਾ ਨਾਓ ਸੰਤੋਖ ਸੀ, ਐਉਂ ਦੱਸਿਆ ਭਈ ਲੋਕੁ ਰੁੱਸਿਆ ਹੋਯਾ ਗਰਿੰਜ ਹੈ, ਅਤੇ ਤਖ ਪਰਚਿਆ ਹਿਆ ਅਤੇ ਪਰਸਿੰਨਹੈ, ਮਸੀਹੀ ਨੇ ਪੁੱਛਿਆ ਕਿ ਲੋਭੁ ਕਿਉਂ ਰਿਜ਼ ਅਤੇ ਉਦਾਸ ਹੈ ? ਤੇ ਤਿ ਖੋਲਨਵਾਲੇ ਨੇ ਉੱਤਰ ਦਿੱਤਾ, ਜੋ ਇਨਾਂ ਦੇ ਸੁਆਮੀ ਦੀ ਇਹ ਇੱਛਿਆ ਹੈ, ਭਈ ਇਹ ਆ ਪਣੇ ਚੰਗੇ ਚੰਗੇ ਪਦਾਰਥਾਂ ਦੇ ਲਈ ਇਕ ਵਰਿਹਾਂ ਤੀਕੁਰ ਉਡੀਕੇ , ਪਰ ਉਹ ਸਭ ਕੁਛਏ ਸੇ ਵੇਲੇ ਮੰਗਦਾ ਹੈ, ਪਰ ਸੰਤੋਖ ਉਡੀਕਣ ਉੱਤੇ ਰਾਜੀ ਹੈ ॥ ਤਦ ਮੇਂਡੂਠਾ ਜੋ ਕਿਸੇ ਨੇ ਰੁਪਇਆਂ ਦੀ ਥੈਲੀ ਲਿਆਕੇ ਲੋਭ ਦੇ ਪੇਰਾਂ ਅੱਗੇ ਉ॥ ਲੱਦ ਦਿੱਤੀ, ਲੋਭੁ ਨੂੰ ਗਦਗਦ ਹੋਕੇ ਉਨਾਂ ਨੂੰ ਚੁੱਕ ਲਿਆ ਅਤੇ ਸੰਤੋਖ ਉੱਤੇ ਹਾਈ ਕੀਤੀ , ਪਰ ਮੈਂ ਡਿੱਠਾ ਜੋ ਬੋਹੜੇ ਹਿਰ ਵਿੱਚ ਹੀ ਉਹ ਨੇ ਸਭ ਕੁਛਐਵੇਂ ਉਡਾ ਦਿੱਤਾ, ਅਤੇ ਪੁਰਾਣੇ ਆਂ ਚੀਕੂਆਂ ਖੂਣੋਂ ਉਸ ਦੇ ਪਲੇ ਕੁਛਨਾਰਿਹਾ!! .. Die Danish Dinitr niahdiaithara