ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
72
________________
ਨਹੀ ਦੇਣਾ ਹੈ, ਕਿਉਂਜੋ ਕੋਈ ਹੋਰ ਉਹਦੇ ਮਗਰੋਂ ਆਉਣਾ ਹੀ ਨਹੀਂ, ਇਸੇ ਲਈ ਓਹ ਜੇਹੜਾ ਆਪਣਾ ਹਿੱਸਾ ਪਹਿਲਾ ਲੈਂਦਾ ਹੈ, ਉਹ ਉਸ ਨੂੰ ਮੁਕਾ ਵੀ ਸਕਦਾ ਹੈ, ਪਰੰਤੂ ਓਹ ਜੇਨ ਆਪਣਾ ਹਿਸਾ ਪਿਛੈ ਲਿਆ, ਜੋ ਅੱਜ ਉਸ ਨੂੰ ਹੰਢਕਾਲ ਤੋੜੀ ਰਖੇਗਾ ਇਸ ਲਈ ਧਰਮਪੁਸਤਕ ਵਿਚ ਉਸ ਧਨਵਾਨ ਦੀ ਬਾਬਤ ਲਿਖਿਆ ਹਮਾ ਹੈ, ਭਈ ਤੂੰ ਆਪ ਵੀਆਂ ਅੱਛੀਆਂ ਚੀਜ਼ਾਂ ਪਾ ਚੁੱਕ, ਅਤੇ ਇਸੇ ਤਰਾਂ ਲਾਜਰ ਅੰਦੀਆਂ ਚੀਜਾਂ ਜੋ ਹੁਣਓਹ ਇੱਥੇ ਸ਼ਾਂਤ ਪਾਉਂਦਾ ਹੈ, ਅਤੇ ਤੂੰ ਕਲਪਦਾ ਹੈ । (ਲੂਕਾ ਦੇਵ ਮਸੀਹੀ ਬੋਲਿਆ, ਹੁਣ ਤਾਂ ਮੈਂ ਜਾਣ ਗਿਆ ਹਾਂ ਕਿ ਵਰਤਮਾਨ ਸਮੇਂ ਦੀਆਂ ਵਸਤਾਂ ਦਾ ਲੋਕੁ ਕਰਨਾ ਅੱਛਾ ਨਹੀਂ ਹੈ ਸਗੋਂ ਆਉਣਵਾਲੀਆਂ ਵਸਤਾਂ ਦੀ ਉਡੀਕ ਕ ਰਨੀ ਚਾਹੀਦੀ ਹੈ । 3 ਮੁੱਲਨਵਾਲ ਨੇ ਆਖਿਆ, ਭਈ ਤੂੰ ਠੀਕ ਕਹਿੰਦਾ ਹੈ ਕਿਉਂਕਿ ਜੇਹੜੀਆਂ Digitized by Dania Digital lihan lama. Daniahdialih are