ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
81

________________

ਉਸ ਮੱਨੁਖ ਨੇ ਆਖਿਆ, ਮੈਂਉਹ ਨੂੰ ਆਪ ਦੇ ਵਾਰੀ ਸਲੀਬ ਉੱਤੇ ਚੜਾਇਆ ਹੈ (ਇਬਰਾਨੀਆਂ ਨੂੰ ਪੜੀ ਵg. ਮੈਂ ਉਸ ਨੂੰ ਨਾਲੇ ਉਸ ਦੇ ਧਰਮ ਨੂੰ ਭੁੱਛਜਾਣਿਆ ਹੈ ਕਾਸ਼ ੧੬੧ ਮੇਂ ਉਸ ਦੇ ਲਹੂ ਨੂੰ ਘਣਾਉਂਣੀ ਵਸਤ ਸਮਝਿਆ, ਅਤੇ ਮੈਂ ਪਾਵਿਤ ਆਤਮਾਂ ਦਾ ਨਿਰੀ ਦਰ ਕੀਤਾ, ਇਸੇ ਕਰਕੇ ਮੈਂ ਆਪਣੇ ਆਪ ਨੂੰ ਹਰੇਕ ਨੇਖ ਦੀ ਵਲੋਂ ਨਿਰਾਸ਼ ਕਰ ਛੱਡਿਆ ਹੈ ਅਤੇ ਹੁਣ ਮੇਰੇ ਲਈ ਹੋਰ ਕੁਛ ਨਹੀਂ ਰਹਿੰਦਾ ਹੈ, ਅਤੇ ਨਿਰਾ ਨਿਆਉਂ ਦੀਆਂ ਤਿ ਆਨਕ ਅਤੇ ਡਰਾਉਣੀਆਂ ਧਮਕੀਆਂ ਅਰ ਅੰਗ ਵੀ ਪ੍ਰਚੰਡਤਾ ਹੈ, ਜੋ ਫੈਰੀ ਮੇਨੂੰ ਖਾਜਾਏਗੀ , ਰਹਿਦੀਆਂ ਹਨ । ਮਸੀਹੀ ਨੂੰ ਪੁਛਿਆ ਭਈ ਤੂੰ ਆਪ ਨੂੰ ਕੇਹੜੀ ਗੱਲ ਪਿਛੇ ਇਸ ਵਿਪਤਾ ਵਿੱਚ ਪਾ ਦਿੱਤਾ ਹੈ ਉਸ ਮਨੁੱਖ ਨੇ ਉੱਤਰ ਦਿੱਤਾ, ਜੇ ਕਾਮ ਕਰੋਧ ਲੋਭ ਮੋਹ ਅਹੰਕਾਫ਼ੀ ਕਿ ਜਿਨਾਂ ਥੋਂ ਉਸ ਵੇਲੇ ਮੈਂਨੂੰ ਛੁਡਾ ਸੁਆਦ ਆਉਂਦਾ ਹੁੰਦਾ ਸੀ ਪਰ ਹੁਣ ਉਨਾਂ ਵਿਚੋਂ -