ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

83

________________

੮੩ ਹੈ, ਪਰ ਮਹਾਰਾਜ ਹੁਣ ਮੇਨੂੰ ਅੱਗੇ ਜਾਣ ਦੀ ਆਗਿਆ ਹੈ ; ॥ ਭੇਤ ਖੋਲਨਹਾਰੇ ਨੇ ਆਖਿਆ, ਠਹਿਰ ਮੈਂ ਤੈਨੂੰ ਇਕ ਹੋਰ ਵਸਤ ਵਿਖਾਣ, ਤਦ ਤੇ ਆਪਣਾ ਰਾਹ ਲਵੀਂ, ਅਤੇ ਮਸੀਹੀ ਦਾ ਹੱਥ ਫੜਕੇ ਇਕ ਹੋਰ ਕੋਠੜੀ ਵਿਚ ਲੈ ਗਿਆ, ਜਿੱਥੇ ਇੱਕ ਜਣਾ ਆਪਣੇ ਮੰਜੇ ਦੇ ਉੱਤੋਂ ਉਠਦਾ, ਅਤੇ ਲੀੜੇ ਪਾਉਂਦੇ ਪਾਉਂਦੇ ਬਰ ਬਰਕੰਬਦੀ ਸੀ, ਮਸੀਹੀ ਨੇ ਪੁਛਿਆ ਭਈ ਇਹ ਮਨੁੱਖ ਕਾਹਨੂੰ ਕੇਬੰਦਾ ਹੈ, ਭੇਤ ਖੋਲਨਟਾਲੇ ਨੂੰ ਉਸ ਮਨੁਖ ਨੂੰ ਆਗਿਆ ਦਿੱਤੀ ਕਿ ਮਸੀਹੀ ਨੂੰ ਦੱਸ ਜੋ ਤੂੰ ਕਿਸ ਲਈ ਕੇਬਦਾ ਹੈ ਉਸ ਨੇ ਆਖਿਆ, ਜੋ ਅੱਜ ਰਾਤ ਨੂੰ ਮੈਂ ਸੁਪਨਾ ਡਿੱਠ ਅਤੇ ਕੀ ਵੇਖਦਾ ਹਾਂ, ਕਿ ਅਕਾਲ ਅੰਡਾ। | ਕਾਲਾ ਹੋ ਗਿਆ ਅਤੇ ਬੱਦਲ ਅਜਿਹੇ ਗੰਜੇ, ਅਤੇ ਬਿਜਲੀ ਅਜੇਹੀ ਲਿਸ਼ਕੀ ਅੰਰਕ ਕੀ, ਕਿ ਉਸ ਦਾ ਵਰਨਨ ਕਰਦਿਆਂ ਮੈਨੂੰ ਬਹੁਤ ਡਰ ਆਉਂਦਾ ਹੈ, ਫੇਰ ਮੈਂ ਉਤਾਂਹ ਤ ਕਿਆ, ਅਤੇ ਕੀ ਦੇਖਦਾ ਹਾਂ, ਜੋ ਬੱਦਲ ਜੇਰ ਨਾਲ ਉੱਡਦੇ ਚਲੇ ਜਾਂਦੇ ਹਨ, ਅਤੇ ਮੈਂ ਤੁਰੀ