ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

85

________________

ਕਿ ਜੇਹੜੇ ਓਹਦੇ ਨਾਲ ਸਨ। ਉਨਾਂ ਨੂੰ ਇਹ ਹੁਕਮ ਮਿਲਿਆ, ਕਿ ਭੂਰਾਟ ਨੂੰ ਕਣਕ ਵੇਰੋਂ ਅਰ ਘਾਹ ਪੱਤ ਨੂੰ ਵੱਖਰਾ ਕਰਕੇ ਕੱਠਾ ਕਰ, ਅਤੇ ਅੱਜ ਦੇ ਕੁੰਡ ਵਿੱਚ ਸੁਟਦਿਓ ਅਤੇ ਇਹ ਕਹਿੰਦਿਆਂ ਬਾਰ ਓਵੇਂ ਇਕ ਅਥਾਹ ਖੂਹ ਖੁੱਲ ਪਿਆ, ਅਰ ਉਸ ਚੋਂ ਬਹੁਤ ਧੂਆਂ ਅਤੇ ਚਿਣਗਾਰੇ ਭੈਆਨਕ ਸ਼ਬਦਾਂ ਨਾਲ ਨਿੱਕਲੇ, ਉਨਾਂ ਨੂੰ ਇਹ ਬੀ ਹੁਕਮ ਮਿਲਿਆ, ਭਈ ਮੇਰੀ ਕਣਕ ਨੂੰ ਕੋਡੀ ਕਰਿਆ ਕਰ, ਉਪਦ ਮੈਂ ਡਿੱਠਾ, ਬਹੁ ਤੇ ਉਪਰ ਨੂੰ ਚਲਾਏ ਗਏ, ਅਤੇ ਬਦਲਾਂ ਪੂਰ ਅਪਰਾਏ ਗਏ, ਪਰ ਮੈਂ ਆਪ ਪੱਖੀ ਰਹਿ ਗਿਆ, ਮੈਂ ਆਪਣੇ ਆਪ ਨੂੰ ਲੁਕਾਉਣਾ ਚਾਹੁੰਦਾ ਸੀ, ਪਰ ਲੁਭਾਨਾ ਸੱਕਿਆਕਿਉਂ ਜੋ ਓਹ ਦੀਆਂ ਅੱਖਾਂ ਜੇਹੜਾ ਬਦਲਾਂ ਉੱਤੇ ਬਹਿੰਦਾਸੀ, ਮੇਰੇ ਉੱਤੇ ਲੱਗੀਆਂ ਰਹੀਅਮੇਰੇ ਪਾਪ ਬੀ ਮੈਨੂੰ ਚੇਤੇ ਆਏ, ਅਤੇ ਮੇਰੇ ਮਨ ਨੇ ਮੈਨੂੰ ਦੋਸ਼ੀ ਠਹਿਰਾ, ਐਨੇ ਵਿਚ ਮੇਰੇ ਦ ਟੁਟ ਗਏ, ਅਤੇ ਮੈਂ ਜਾਗ ਉਠਿਆ । ਮਸੀਹੀ ਬੋਲਿਆ,ਭੁਲਾਜੀ ਇਸਵਿਖਾਈ Ankle