ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

89

________________

ਅਤੇ ਉਨਾਂ ਦੇ ਮਨਾਂ ਵਿਚ ਉਗਾਹੀ ਦਿੰਦਾ ਹੈ, ਜੋ ਓਹ ਪਰਮੇਸ਼ੁਰ ਦੇ ਪੁਹਨ॥ ਛਦਾ ਪਰਬ ਇਸ ਪਰਥ ਵਿਖੇ ਇਹ ਵਰਨੋਨ ਹੋਵੇਗਾ ਕਿ ਮਸੀਹੀ ਦੇ ਮੋਢੇ ਦਾ ਭਾਰ ਕਿਕੂਫ ਸਲੀਬ ਦੇ ਅੱਗੇ ਡਿੱਗ ਕੇ ਨਾ ਹੋਖਾ ॥ ਫੇਰ ਮੈਂ ਸੁਪਨੇ ਵਿਚ ਬੈਂਡ,ਕਿ ਜਿਸ ਰਾਜਮਾਰਗ ਉੱਤੇ ਮਸੀਹੀ ਨੂੰ ਤੁਰਨਾ ਉਹ ਦੇ ਦੋਹੀਂ ਪਾਸੀਂ 'ਕੰਧਾਂ ਸਨ । ਜਿਨਾਂ ਦਾ ਨਾਉਂ ਮੁੜਿ ਸੀ । ਸੋ ਇਸ ਰਾਹ ਵਿਚ ਮਸੀਹੀ ਛੇਤੀ ਛੇਤੀ ਗਿਆ ਪਰ ਆਪਣੇ ਮੋਡੇ ਦੇ ਭਾਰ ਦੇ ਮਾਰੇ ਓਹ ਵੱਡਾ ਔਖਾ ਹਿਕੇ ਤੁਰਦਾ ਸੀ । ਤੁਰਦਿਆਂ ਤੁਰਦਿਆਂ ਓਹ ਇੱਕ ਟਿੱਡੇ ਉੱਤੇ ਜਾ ਪਹੁੰਚਾ, ਦੇਬੇ ਏਕ ਸਲੀਬ ਘੜੀ ਸੀ, ਅਤੇ ਓਹਦੇ ਹੇਠਾਂ ਬੋਹੜ ਵਿੱਥ ਉੱਤੇ ਟੋਏ ਵਿਚ ਇਕ ਚ