ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

95

________________

ਪਹੁੰਚਾ, ਕਿ ਜਿਥੇ ਰਾਹੋਂ ਬੋਹੜੀ ਦੂਰ ਤੋਂ ਤਿੰਨ ਮੱਨੁਖ ਪੇਰੀ ਬੇੜੀਆਂ ਪਾਈਆਂ ਹੋ ਇਆਂ ਸੁੱਤੇ ਪਏ ਸਨ, ਇਕ ਦਾਨਾ ਡੋਲਾਨਾਬ, ਦੂਜੇ ਦਾਨਾਉਂ ਢਿੱਲਾ ਮੱਲ ਤੀਜੇ ਦਾ ਨਾਉਂ ਵੀਰਾਜ ਸੀ, ਮਸੀਹੀ ਉਨਾਂ ਨੂੰ ਇਸ ਹਾਲ ਵਿਚ ਵੇਖ ਕੇ ਜਗਾਉਣ ਲਈ ਉਨਾਂ ਦੇ ਕੋਲ ਅ, ਅਤੇ ਕੂਕਾਂ ਮਾਰ ਕੇ ਆਖਿਆ, ਓਇ ਲੋਕੋ ਤੁਸੀਂ ਤਾਂ ਉਨਾਂ ਵਰਗੇ ਹੋ, ਜੇਹੜੇ ਜਹਾਜ ਦੇ ਮਸਤੂਲ ਉੱਤੇ ਸੌਂਦੇ ਹਨ (ਕਹਾਉਤਾਂ ਦੀ ਪੋਥੀ ੨੩-੩੪੭ - ਕੀ ਤੁਸੀਂ ਨਹੀਂ ਜਾਂਣਦੇ, ਜੋ ਤੁਹਾਡੇ ਹੋਠੀ ਅਥਾਹ ਸਮੁੰਦਰ ਹੈ, ਜੇ ਤੁਸੀਂ ਉਹਦੇ ਵਿਚ ਡਿੱਗ ਪਉਤਾਂ ਤੁਹਾਡਾ ਕਿਤੇ ਠਿਕਾਣਾ ਨਹੀਂ ਹੋਵੇਗ, ਉ ਏਥੋਂ ਚਲੇ ਚੱਲੋ, ਜੇ ਤੁ ਜੀ ਆ ਤਾਂ ਮੈਂ ਤੁਹਾਡੀ ਸਹਾਇਤਾ ਕਰਕੇ ਤੁਹਾਡੇ ਪੈਰਾਂ ਦੀਆਂ ਬੇੜੀਆਂ ਖੋਹਲਾਂਗਾ ਉਤੋ ਓਹ ਜੇਹੜਾ ਗਰਜਣਟੁੱਲੇ ਸ਼ੇਰ ਵਰਗਾ ਤੌਦਾ ਫਿਰਦਾ ਏਬੇ ਆਵੇ ਤਾਂ - ਅਸੀਂ ਤੁਹਾਨੂੰ ਖਾ ਲਗਾ(ਪਤਰਸ ਦੀ ੧ ਪੜੀ ੫ ਕਾਂਡ = ਪੌੜੀ) ਇਹ ਸਣਕੇ ...so