ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
96

________________

ਉਨਾਂ ਆਪਣੀਆਂ ਅੱਖਾਂ ਖੋਹਲਕੇ ਉਹ ਦੀ ਫੁੱਲ ਡਿੱਠਾ, ਅਰ ਐਉਂ ਬੋਲਣ ਲੱਗੇ, ਭੋਲਾਨਾਥ ਬੋਲਿਆ ਮੈਨੂੰ ਤਾਂ ਕੋਈਜੋਖੋਂ ਨਹੀਂ ਦਿੱਸਦੀ,ਢਿੱਲਾ ਮਲ ਨੇ ਕਿਹਰ ਮੈਨੂੰ ਇਕ ਝੌਕਾ ਹੋਰ ਨੇ ਲੇਲੇਣ ਦੇਦ ਅਤੇ ਢੀਠਰਾਜ ਨੇ ਕਿਹਾ ਕਿ ਹਰੇਕ ਜਣਾ, ਆਪਣੀਆ ਪੇ ਜਾਣੈ, ਇਹ ਆਖਕੇ ਓਹ ਤਿੰਨੇ ਲੰਮੇ ਪਏ ਵੇਰ ਸੌਂ ਗਏ, ਅਤੇ ਮਸੀਹੀ ਨੂੰ ਆਪਣਾ ਰਾਹ ਲਿਆ, ਅਤੇ ਬੜੀ ਚਿੰਤਾ ਵਿਚ ਹੋਆ : ਕਿਹਾਇ ਅਰਮਾਨ, ਜੋ ਇਹ ਲੋਕ ਉਹਦੀ ਦਆ ਦਾ ਕੁਛ ਮਾਨ ਨਹੀਂ ਕਰਦੇ, ਜੇਹੜਾ ਉਨਾਂ ਨੂੰ ਜਗਾਉਂਦਾ ਅਤੇ ਸਲਾਹ ਦਿੰਦਾ ਅਤੇ ਉਨਾਂ ਦੀਆਂ ਬੇੜੀਆਂ ਖੋਹਲਣ ਨੂੰ ਸਹਾਇਤਾ ਕਰਨ ਲਈ ਤਿਆਰ ਹੈ, ਇਹਕੂ ਨਹੀਂ ਜਾਣਦੇ 1. ਐਂਨੇ ਵਿਚ ਉਸ ਨੇ ਕੀ ਡਿੱਠਾ, ਜੋ ਰਾਹ ਦੇ ਖੱਬੇ ਪਾਸੇ ਦੀ ਭੇਡੀਓ ਮਨੁੱਖ ਕੰਧ ਟੱਪਕੇ ਹਿਹ ਨੂੰ ਕਾਹਲੀ ਨਾਲ ਉਹ ਦੀ ਵੱਲ ਆਉਂਦੇ ਹਨ, ਉਨਾਂ ਚੋਂ ਇਕਦਾ ਨਾਉਂ ਲੋਕਾਚਾਰੀ, ਅਤੇ ਦੁਏ ਦਾਬਗਲਾ ਭਗਤ ਸੀ,ਜਾਂ ਓਹਨੇੜੇ ਆ ਕੇ , ਤਾਂ hinis well