________________
(ਉ) ਤਮ ਉਹ ਸ਼ਬਦ ਹਨ, ਜੋ ਸੰਸਕ੍ਰਿਤ ਅਰਬੀ ਫ਼ਾਰਸੀ ਅੰਗ੍ਰੇਜ਼ੀ ਆਦਿ ਦੇ ਪੰਜਾਬੀ ਵਿੱਚ ਆਕੇ ਉਹੀ ਰੂਪ ਅਤੇ ਅਰਥ ਰਖਦੇ ਹਨ, ਜਿਵੇਂ-ਉੱਤਮ, ਉਦਾਰ, ਉਪਕਾਰ, ਉਪਮਾ, ਅਨੰਤ, ਅਪਮਾਨ, ਅੰਤ, ਅੰਨ, ਇੱਛਾ, ਸੁਖ, ਸੁਗੰਧ, ਸੇਵਾ, ਹਠ, ਹਲ, ਹੰਸ, ਕਥਾ, ਕੀਲ, ਕੋਟ, ਗੁਣ, ਚਿੰਤਾ, ਚੰਚਲ, ਜਗਤ, ਜਾਪ, ਜਾਰ, ਤੇਜ, ਤੌਲ, ਦਾਸ, ਦਾਨ, ਦਿਨ, ਧਨ, ਧੂਪ, ਨਾਮ, ਨੀਚ, ਪਲ, ਪੁਲ, ਪ੍ਰਸ਼ਾਦ, ਪ੍ਰਾਣ, ਫਲ, ਬਲ, ਬੰਧਨ, ਭਜਨ, ਭਾਰ, ਭੋਗ, ਮੱਲ, ਮਿਤੁ , ਮੋਹ, ਮੰਗਲ, ਮੰਤ੍ਰ, ਰਸ, ਰਣ, ਰਥ, ਰਾਜਾ, ਰੂਪ, ਰੋਮ, ਲੋਕ, ਲੋਭ, ਵਸਤxxx ਆਦਿ ਸੰਸਕ੍ਰਿਤ ਦੇ, ਉੱਮਤ, ਅਮਾਨਤ, ਅਮੀਰ, ਔਰਤ, ਸਨਦ, ਸਬਬ, ਸਰਦਾਰ, ਸਲਾਮ, ਹਵੇਲੀ, ਹਿੰਮਤ, ਹੌਲ, ਕਬਾਬ, ਕਮਾਲ, ਕਮੀ, ਕਿਤਾਬ, ਕੁਰਸੀ, ਗੁਨਾਹ, ਚਮਨ, ਜਹਾਨ, ਜਲਸਾ, ਜਾਨ, ਜਿਗਰ, ਜੰਗ, ਤੀਰ, ਦਸਤਾਰ, ਦਰਗਾਹ, ਦਰਜਾ, ਦਰਦ, ਦਿਲ, ਦੀਨ, ਦੀਵਾਨ, ਦੇਗ, ਦੌਲਤ, ਨਹਿਰ, ਨਰਦ, ਨਰਮ, ਨਵਾਬ, ਨੋਕ, ਨੌਬਤ, ਬੰਦ, ਮਦਰਸਾ, ਮਰਦ, ਮਾਲ, ਮੁਰਦਾਰ, ਮੁਰੱਬੀ, ਮੁਰੀਦ, ਮੋਰਚਾ, ਮੌਜ, ਮੌਤxxx ਆਦਿਕ ਅਰਬੀ ਫ਼ਾਰਸੀ ਦੇ, ਅਪੀਲ, ਸਕੂਲ, ਸੋਡਾ, ਕਲਾਸ, ਕਾਲਰ, ਕਾਲਿਜ, ਕੇਸ, ਕੋਟ, ਕੋਰਟ, ਕੰਪੋਂਡਰ, ਗੇਮ, ਗੋਲ, ਟਾਈ, ਟੈਨਿਸ, ਟੈਮਵੇ, ਡਾਕਟਰ, ਨਿਬ, ਪਲੀਡਰ, ਪੋਲੋ, ਪ੍ਰੋਫੈਸਰ, ਬੂਟ, ਬੈਰਿਸਟਰ, ਬੋਰਡਿੰਗ, ਮਾਸਟਰ, ਮੈਚ, ਮੋਟਰxxx ਆਦਿ ਅੰਗ੍ਰੇਜ਼ੀ ਦੇ, (ਅ) ਅਰਧ ਤਤਸਮ ਉਹ ਸ਼ਬਦ ਹਨ, ਜਿਨ੍ਹਾਂ ਦੇ ਲਿਖਣ ਅਤੇ ਉੱਚਾਰਣ ਵਿੱਚ ਥੋੜਾ ਭੇਦ ਹੋਗਿਆ ਹੈ, ਪਰ ਬਹੁਤੀ ਸ਼ਕਲ ਨਹੀਂ ਬਦਲੀ, ਜਿਵੇਂ-ਉੱਚਾ, ਉੱਜਲ, ਉੱਦਮ, ਅਕਾਸ਼, ਅਗੰਮ, ਅਨਿੱਤ, ਇਕਾਂਤ, ਸਮਰੱਥ, ਸੂਰਜ, ਸੰਜੋਗ, ਕਲੋਲ, ਕਾਰਜ, ਕੋਸ਼, ਗਿਆਨ, ਛਿਤਿ, ਛਿਨ, ਜਮ, ਜੈ, ਜੋਗ, ਜੋਧਾ, ਦਇਆ, ਦੁਆਰ, ਨਿੰਦਿਆ, ਨੈਣ, ਪੁੰਨ, ਪੁਰਖ, ਨਮੁਖਿ, ਬਾਹਰ, ਬਿਜੋਗ, ਬ੍ਰਾਹਮਣ, ਭਗਤ, ਭੈ, ਮਰਜਾਦਾ, ਮਾਇਆ, ਰਾਤ, ਲੱਛਮੀ, ਵਣਜ, ਵਰਖਾ, ਵਿੱਦਿਆxxx ਆਦਿਕ ਸੰਸਕ੍ਰਿਤ ਦੇ. ਸ਼ਹੀਦ, ਸੱਕਰ, ਸਜ਼ਾ, ਸਰਬਤ, ਸਾਹਬ, ਸਾਦੀ, ਸੈਤਾਨ, ਹਜਾਰ, ਹਾਜਰ, ਕਸਾਈ, ਕਬਜਾ, ਕਰਜ, ਕਾਗਜ, ਖਸਮ, ਗੁੱਸਾ, ਚਰਖਾ, ਜਰੂਰਤ, ਜੋਰ, ਤਮਾ, ਡੋਸਾ, ਨਗਾਰਾ, ਬਾਜ, ਮਨਜੂਰ, ਲਿਹਾਜxxx ਆਦਿਕ ਅਰਬੀ ਫ਼ਾਰਸੀ ਦੇ, ਅਸਟਾਮ, ਅਫਸਰ, ਸਕਿੰਡ, ਕਪਤਾਨ, ਕਰਾਚੀਨ, ਕੁਨੈਨ, ਜਰਨੈਲ, ਟਿੱਕਸ, ਟੈਮ, ਡਿਗਰੀ, ਦਰੇਸੀ, ਪਤਲੂਨ, ਰੇਟ, ਪਿਸਤੌਲ, ਬੈਰਾ, ਬੋਤਲ, ਮਿੰਟ, ਮੀਲ, ਰਜਮਟ, ਰਪੋਟ, ਰਫਲxxx ਆਦਿ ਅੰਗ੍ਰੇਜ਼ੀ ਦੇ, (ੲ) ਤਦਭਵ ਸ਼ਬਦ ਉਹ ਹਨ, ਜੋ ਸੰਸਕ੍ਰਿਤ, ਅਰਬੀ, ਫ਼ਾਰਸੀ ਅੰਗ੍ਰੇਜ਼ੀ ਆਦਿ ਦੇ ਸ਼ਬਦਾਂ ਤੋਂ ਬਣੇ ਹਨ, ਪਰ ਆਪਣਾ ਪੂਰਵਰੂਪ ਬਹੁਤ ਬਦਲ ਬੈਠੇ ਹਨ, ਹੇਠ ਲਿਖੇ ਨਕਸ਼ੇ ਤੋਂ ਇਨ੍ਹਾਂ ਸ਼ਬਦਾਂ ਦਾ ਗਯਾਨ ਚੰਗੀ ਤਰ੍ਹਾਂ ਹੋਵੇਗਾ ਸੰਸਕ੍ਰਿਤ | ਪੰਜਾਬੀ | ਉਦਾਹਰਣ ਉਸਣੀ | ਉਸਨੀਕ ਸਿਰ ਪਹਿ ਉਸਨੀਕਹਿ ਨੀਕ ਬਨਾਈ, (ਨਾਪ)। ਉਰਣ ਉਗਲਣਾ ਬਿਖੁ ਕਢੇ ਮੁਖ ਉਗਲਾਰੇ, (ਮ: ੪ ਵਾਰ ਗਉ ੧) : ਅਤ ਅਉਤ ਅਉਤ ਜਣੇਦਾ ਜਾਇ.” (ਮ: ੧ ਵਾਰ ਰਾਮ ੧). ਅਭਿਤ ਅਭੀਚ ਨਾਵਣੁ ਪੁਰਬੁ ਅਭੀਚੁ.(ਤੁਖਾ ਛੰਤ ਮ: ੪) ਸਪਤੀ ਸਉਕਨਿ ਸਉਕਨਿ ਘਰ ਕੀ ਕੰਤ ਤਿਆਗੀ.' (ਆਸਾ ਮਃ ੫) ਸਤਜ਼ਾਨਿਤ ਸਤਿਨਿਰਤਿ ਸਤਿ ਨਿਰਤਿ ਬੂਝੈ ਜੇ ਕੋਇ.)? (ਸੁਖਮਨੀ) ਕਬੰਰ ਕਬਰ ਜਿਉ ਕੰਚਨ ਕੋਠਾਰੀ ਚਰਿਓ, ਕਬਰੋ ਹੋਤ ਫਿਰੋ.ਸਾਰ ਮ:੫) ਕਿਆੜਾ ਅਸਮਾਨਿ ਕਿਆੜਾ ਛਿਕਿਓਨੁ. (ਵਾਰ ਰਾਮ ੩)। ਵੀਰ ਖਰਬਾਕੂ ਖਰਬਾਣੂ ਖੀਰਾ (ਭਾਗ) .
- ( i )
ਕਾਟ