ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੌਹੀਂ ਕੂਟੀਂ ਤੇਰਾ ਰਾਜ
ਜੀ ਕੂੱਟਾਂ ਝੁਕੀਆਂ ਚਾਰੇ

ਇਹ ਤਾਂ ਸਿਰਫ਼ ਔਰਤਾਂ ਦੇ ਹੀ ਕੁਝ ਕੁ ਗੀਤ ਹਨ। ਇਸ ਤੋਂ ਬਿਨਾਂ ਗੁੱਗੇ ਪੀਰ ਦੇ ਅਨੇਕਾਂ ਗੀਤ ਹਨ, ਜਿੰਨ੍ਹਾਂ ਨੂੰ ਗੁੱਗੇ ਦੇ ਭਗਤ ਮੰਗਣ ਸਮੇਂ ਗਾਉਂਦੇ ਹਨ। ਉਨ੍ਹਾਂ ਦੇ ਗੀਤਾਂ ਬਾਰੇ ਵਿਚਾਰਨਾ ਇਕ ਵੱਖਰੇ ਲੇਖ ਦਾ ਵਿਸ਼ਾ ਹੈ।

ਗੁੱਗਾ ਭਗਤਾਂ ਵੱਲੋਂ ਗਾਏ ਜਾਂਦੇ ਗੁੱਗੇ ਦੇ ਗੀਤਾਂ ਨੂੰ ਸਾਂਭਣ ਦੀ ਅਤੀ ਲੋੜ ਹੈ। ਡਰ ਹੈ ਕਿਤੇ ਅਸੀਂ ਵਾਰ-ਸਾਹਿਤ ਦੇ ਵੱਡਮੁਲੇ ਹੀਰਿਆਂ ਨੂੰ ਐਵੇਂ ਨਾ ਗੰਵਾ ਦੇਈਏ।}}</poem>

154/ਮਹਿਕ ਪੰਜਾਬ ਦੀ