ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਤਮ ਖੇਤੀ

1

ਉੱਤਮ ਖੇਤੀ

ਮੱਧਮ ਬਿਓਪਾਰ
ਨਿਖਿੱਧ ਚਾਕਰੀ

ਭੀਖ ਨਦਾਰ

2

ਵਣਜ ਵਿਪਾਰੀਂ ਕੱਖ ਨਾ ਧਰਿਆ
ਜੋ ਧਰਿਆ ਸੋ ਖੇਤੀ ਵਿੱਚ

3

ਹਲ਼ ਰਾਜਾ ਹੱਟੀ ਰਾਣੀ

ਹੋਰ ਸਭ ਕਿੱਤੇ

ਦੋਜ਼ਖ਼ ਦੀ ਨਿਸ਼ਾਨੀ

4

ਵਾਹੀ ਪਾਤਸ਼ਾਹੀ

5

ਸੱਭੇ ਗੱਲਾਂ
ਹੇਠ ਹੱਲਾਂ

6

ਜ਼ਮੀਨ ਨੂੰ ਵਾਹ
ਤੇ ਖੰਡ ਖੀਰ ਖਾਹ

7

ਹਲ਼ ਚਲਾ
ਤੇ ਹਲਵਾ ਖਾਹ

8

ਹਲ਼ ਦੀ ਵਾਰੀ ਆਵੇ ਰਾਸ
ਚਾਰੇ ਵੇਦ ਕਾ ਰੱਖਣ ਪਾਸ

9

ਜਿਸ ਦੇ ਘਰ ਦਾਣੇ

ਉਹਦੇ ਕਮਲੇ ਵੀ ਸਿਆਣੇ

169/ਮਹਿਕ ਪੰਜਾਬ ਦੀ