ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/176

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

47

ਜ਼ਮੀਂਦਾਰ ਦੀ ਖੱਟੀ
ਹੱਟੀਂ ਜਾ ਭੱਠੀ।

48

ਬੀਜੇ ਜੱਟ
ਤੇ ਪਰਖੇ ਬਾਣੀਆਂ

49

ਜੱਟਾਂ ਵਾਹੀਆਂ
ਤੇ ਸ਼ਾਹਾਂ ਕਮਾਈਆਂ

50

ਵਾਹੀ

ਫਾਹੀ

174/ਮਹਿਕ ਪੰਜਾਬ ਦੀ