ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਦਰੋਂ ਸਿੱਕਾ
ਅੱਸੂ ਕੱਤੇ ਜਿਹਾ ਜੁੱਤਾ

ਜਿਹਾ ਨਾ ਜੁੱਤਾ

217

ਸਾਵਣ ਨਾ ਵਾਹਿਆ ਇਕ ਵਾਰ
ਫਿਰ ਕਿਊਂ ਵਾਹੇਂ ਬਾਰ-ਬਾਰ

218

ਜੋ ਭਾਦੋਂ ਵਿੱਚ ਸੋਏਗਾ
ਸਾਰਾ ਸਾਲ ਰੋਏਗਾ

220

ਭਾਦੋਂ ਦੀ ਵਾਹੀ
ਖਾਵੇ ਦੁੱਧ ਮਲਾਈ

221

ਜੱਟ ਜੇ ਸਾਵਣ ਹਲ਼ ਛੱਡੇ

ਆਪਣਾ ਆਪ ਗਵਾਵਣ ਨੂੰ
ਬੁੱਢਾ ਹੋਕੇ ਵਿਆਹ ਕਰਾਵੇ

ਦਾੜ੍ਹੀ ਫੁਲ ਪਵਾਵਣ ਨੂੰ

222

ਜਿਨ੍ਹਾਂ ਵਾਹੀ ਪੋਹ
ਉਨ੍ਹਾਂ ਦੀ ਥੀਈ ਇਕ ਦੀ ਦੋ

223

ਬਹੁਤ ਜੋਤ ਮਾਘ ਦੀ ਅੱਛੀ
ਪਰ ਧਰਤੀ ਪੂਰੀ ਹੋ ਸੱਚੀ

224

ਦੋਏ ਕੰਮ ਅਵੱਲੇ ਜਾਣ

ਵੱਤੋਂ ਖੁੰਝ ਗਿਆ ਕਿਰਸਾਣ

ਚੌਧਰੀ ਰਿਹਾ ਕਚਿਹਰੀਓਂ ਜਾਣ

225

ਸੌ ਸੀਆ ਇੱਕ ਵੱਤਰ
ਸੌ ਕਾਮਾ ਇੱਕ ਅਹਾਰੀ

226

ਪੇਕੇ ਨਾ ਸੌਹਰਿਆਂ

ਵੱਤਰ ਨਾ ਵਾਹੀਆਂ

194/ਮਹਿਕ ਪੰਜਾਬ ਦੀ