ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਮੀਨ

243

ਨੀਵੀਂ ਖੇਤੀ ਤੇ ਉੱਚਾ ਸਾਕ
ਜਦ ਲੱਗੇ ਤਦ ਤਾਰੇ

244

ਕੱਛੀ ਸੋਨੇ ਦੀ ਪੱਛੀ

245

ਭੌਂ ਰੋਹੀ

ਤਲਵਾਰ ਸਰੋਹੀ

ਮਹਿੰ ਲੋਹੀ।

246

ਮੱਝ ਲੋਹੀ
ਜ਼ਮੀਨ ਰੋਹੀ

247

ਮੱਝ ਲੋਹੀ

ਭੋਂ ਰੋਹੀ
ਰੰਨ ਜੱਟੀ

ਹੋਰ ਸਭ ਚੱਟੀ

248

ਜ਼ਮੀਨ ਦੋਸਾਈ
ਮੁਲਕ ਵਸਾਈ

249

ਗਿੱਲੀ ਗੋਹਾ
ਸੁੱਕੀ ਲੋਹਾ

250

ਮੂੰਹ ਰੇਤ ਤੇ ਵਿੱਚੋਂ ਕਾਲ਼ੀ
ਇਸ ਜ਼ਮੀਨ ਦਾ ਬਣਜਾ ਹਾਲ਼ੀ

251

ਛਲ ਜ਼ਮੀਨ

ਕੀ ਕਰੇ ਅਮੀਨ

197/ਮਹਿਕ ਪੰਜਾਬ ਦੀ