ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



252

ਰੱਕੜ ਰਹਾਵਣ
ਮਗਜ਼ ਖਪਾਵਣ

253

ਲੱਸ ਜ਼ਮੀਨ ਹੈ ਬਹੁਤ ਸੁਖਾਲੀ
ਮੱਲ੍ਹੜ ਮੀਂਹ ਨਾ ਮੰਗੇ ਹਾਲ਼ੀ

254

ਛਲ ਨਾ ਲੋੜੇ ਮੇਘਲਾ

ਰੇਤ ਨਾ ਜੰਮੇ ਘਾਸ
ਰੋਹੀਆਂ ਲੋਹਰੇ ਲੱਟੀਆਂ

ਮੈਰੇ ਦੀ ਨਹੀਂ ਆਸ

255

ਰੋਹੀ ਤੋਂ ਸਪੁੱਤ ਘਰ

ਅਰ ਸਤਵੰਤੀ ਨਾਰ
ਘੋੜਿਆ ਉੱਤੇ ਚੜ੍ਹਨਾ

ਸੁਰਗ ਨਿਸ਼ਾਨੀ ਚਾਰ

256

ਵਾਹੇ ਰੜੀ
ਨਾ ਕੋਠਾ ਨਾ ਕੜੀ

257

ਰੱਕੜ, ਮੈਰਾ, ਲੱਸ ਲਪਾਰਾ
ਚਾਰੇ ਕਿਸਮਾਂ ਫਸਲ ਨਿਆਰਾ

258

ਰੜੀ ਤੋਂ ਨਖਾਂਦੀ

ਪਾਣੀ ਦੇਂਦਿਆਂ ਜਲ ਜਾਂਦੀ
ਮੀਂਹ ਨਾ ਪਵੇ

ਤਾਂ ਖਸਮਾਂ ਖਾਂਦੀ

259

ਰੋਹੀ ਵਿੱਚ ਕਮਾਦ

ਧਨੀਆਂ ਛੱਲ ਦਾ
ਕੱਲਰ ਆਪ ਨਿਕਾਰਾ
ਕੁਛ ਨਾ ਝੱਲਦਾ

198/ਮਹਿਕ ਪੰਜਾਬ ਦੀ