ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/206

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ296

ਖਾਦ ਖੇਤ ਮੇਂ ਸੋਨਾ
ਗਾਓਂ ਮੇਂ ਜ਼ਹਿਰ

297

ਮੋਟਾ ਬੀ ਤੇ ਮੱਲੜ੍ਹ ਪਾ
ਐਸ਼ਾਂ ਕਰਦਾ ਘਰ ਨੂੰ ਜਾਹ

298

ਜਿਸ ਪੱਟੀ ਵਿੱਚ ਪਾਵੇਂ ਪਾਹ
ਥੋੜਾ ਖਰਚ ਤੇ ਦੂਣਾ ਲਾਹ

299

ਜਿੱਥੇ ਫੋਸੀ
ਉੱਥੇ ਕੁਛ ਹੋਸੀ

300

ਜਿਸ ਦੀ ਰੂੜੀ
ਉਸ ਦੀ ਮੂੜੀ

301

ਪੋਹ ਨਾ ਦਿੱਤਾ ਪਾਣੀ

ਮਾਘ ਨਾ ਪਾਈ ਖਾਦ
ਮਾਲਕ ਅਤੇ ਮਜ਼ਾਰਾ, ਦੋਵੇਂ ਨਾਸ਼ਾਦ

204/ਮਹਿਕ ਪੰਜਾਬ ਦੀ