ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/208

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ311

ਰਲ਼ੇ ਬੀ ਦੀ ਫੇਰੇ ਨਾਲੀ
ਖੋਟਾ ਬੀ ਤੇ ਗੰਦਾ ਹਾਲ਼ੀ

312

ਹਲ਼ ਹੌਲ਼ਾ ਭੌਂ ਪਤਲੀ

ਬੀਜ ਤਿਲੋਂ ਕੇ ਰੰਗ
ਐਸੀ ਖੇਤੀ ਬੀਜ ਕਰ
ਨਿਸਚੇ ਬੈਠ ਨਿਸ਼ੰਗ

206/ਮਹਿਕ ਪੰਜਾਬ ਦੀ