ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/214

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

354

ਜੋ ਕੁਝ ਬੀਜੇ ਸੋਈ ਜੰਮੇ

ਜਿਸ ਨੇ ਵਾਹ ਕਮਾਈ
ਤੂੰ ਕਿਊਂ ਆਪਣੀ ਖੇਤੀ ਅੰਦਰ

ਕਾਹੀ ਦਭ ਉਗਾਈ

355

ਆਪੇ ਬੀਜ
ਆਪੇ ਹੀ ਖਾਹ

356

ਕਰ ਸੇਵਾ

ਖਾ ਮੇਵਾ

212/ਮਹਿਕ ਪੰਜਾਬ ਦੀ