ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/216

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



364

ਸਮੇਂ-ਸਮੇਂ ਪਰ ਕਰੇ ਸੰਚਾਈ
ਦੂਣਾ ਆਲੂ ਘਰ ਲੈ ਜਾਈਂ

365

ਬਿਨ ਮੌਕੇ ਦਾ ਦੇਣਾ ਪਾਣੀ

ਫਸਲ ਤੇਰੀ ਖਰਾਬ ਹੋ ਜਾਣੀ

214/ਮਹਿਕ ਪੰਜਾਬ ਦੀ