ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/219

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ380

ਰਾਹ ਰਹਿਨ ਤੇ ਗਾਹ ਗਹਿਨ

381

ਦਿਹੁੰ ਲਹੇ
ਤੇ ਬਾਜਰਾ ਗਹੇ

382

ਮਹੀਨ ਵਾਹੇ ਮਹੀਨ ਗਾਹੇ
ਮਣ ਮਾਣੀ ਵਾਧਾ ਪਾਏ

383

ਵਾ ਪੁਰੇ ਦੀ ਵੱਗੇ
ਸਾਂਝੀ ਛੱਜ ਕਰੇਂਦਾ ਅੱਗੇ

384

ਵਿਸਾਖ ਜੇਠ ਗਾਹ ਗਾਹੇਂ
ਇਨ੍ਹੀਂ ਮਹੀਨੇ ਨਾ ਵਸਾਏ

385

ਜ਼ਮੀਨ ਵਾਹਿਆਂ

ਫਸਲ ਗਾਹਿਆਂ

217/ਮਹਿਕ ਪੰਜਾਬ ਦੀ