ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/227

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

439

ਬੱਕਰੀ ਠੱਕਰੀ ਗਾਂ ਜੰਜਾਲ
ਦੁੱਧ ਪੀਣੈ ਤਾਂ ਮੱਝ ਨੂੰ ਪਾਲ

440

ਬੂਰੀ ਮੱਝ ਤੇ ਮੱਖਣ ਰੋਲਣਾ

ਇਹ ਦੇਵੇ ਕਰਤਾਰ ਤਾਂ ਫਿਰ ਕੀ ਬੋਲਣਾ

225/ਮਹਿਕ ਪੰਜਾਬ ਦੀ