ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/301

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

290
ਸੁਪਨਾ ਹੋ ਗਿਐਂ ਯਾਰਾ
ਖੂਹ ਦੇ ਚੱਕ ਵਾਂਗੂੰ
291
ਖੂਹਾਂ ਟੋਬਿਆਂ ਤੇ ਮਿਲਣੋਂ ਰਹਿਗੇ
ਚੰਦਰੇ ਲਵਾ ਲਏ ਨਲਕੇ
292
ਪਾਣੀ ਰੰਡੀ ਦੇ ਖੇਤ ਨੂੰ ਜਾਵੇ
ਲੰਬੜਾਂ ਦਾ ਖੂਹ ਵਗਦਾ

299/ਮਹਿਕ ਪੰਜਾਬ ਦੀ