ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/315

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

38
ਕੁੜੀਓ ਕੰਡਾ ਨੀ
ਇਸ ਕੰਡੇ ਨਾਲ ਕਲੀਰਾ ਨੀ
ਜੁਗ ਜੀਵੇ ਭੈਣ ਦਾ ਵੀਰਾ ਨੀ
ਵੀਰੇ ਪਾਈ ਹੱਟੀ ਨੀ
ਰਤੜੇ ਪਲੰਘ ਰੰਗੀਲੇ ਪਾਵੇ
ਲੈ ਵਹੁਟੀ ਮੁੰਡਾ ਘਰ ਆਵੇ
ਨਵੀਂ ਵਹੁਟੀ ਦੇ ਲੰਮੇ ਵਾਲ
ਲੋਹੜੀ ਬਈ ਲੋਹੜੀ।

313/ਮਹਿਕ ਪੰਜਾਬ ਦੀ