ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/338

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੂਹਾਂ ਪੁੱਤਰਾਂ ਨੇ ਬੁੱਢੇ ਦੀ ਆਖੀ ਹੋਈ ਗੱਲ ਪੱਲੇ ਬੰਨ੍ਹ ਲਈ ਅਤੇ ਰਲ ਕੇ ਖੇਤੀ ਕਰਨ ਲੱਗੇ। ਉਹਨਾਂ ਦੇ ਮੁਕਾਬਲੇ ਦਾ ਹੁਣ ਪਿੰਡ ਵਿੱਚ ਦੂਜਾ ਲਾਣਾ ਨਹੀਂ ਸੀ।

336/ਮਹਿਕ ਪੰਜਾਬ ਦੀ