ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/343

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬਿਉਰਾ ਸੁਖਦੇਵ ਮਾਦਪੁਰੀ

 ਨਾਂ :           ਸੁਖਦੇਵ ਮਾਦਪੁਰੀ
 ਜਨਮ ਮਿਤੀ :        12 ਜੂਨ, 1935
 ਮਾਪੇ :           ਬੇਬੇ ਸੁਰਜੀਤ ਕੌਰ (ਮਾਤਾ), ਬਾਪੂ ਦਿਆ ਸਿੰਘ (ਪਿਤਾ)
 ਪਤਨੀ :          ਬਲਬੀਰ ਕੌਰ
 ਜਨਮ ਸਥਾਨ :        ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ
 ਸਥਾਈ ਪਤਾ :        ਸਮਾਧੀ ਰੋਡ, ਖੰਨਾ, ਜ਼ਿਲਾ ਲੁਧਿਆਣਾ (ਪੰਜਾਬ)
 ਫੋਨ :           9463034472
 ਵਿਦਿਆ :          ਐਮ.ਏ. (ਪੰਜਾਬੀ)
 ਕਾਰਜ ਖੇਤਰ :        ਅਧਿਆਪਨ ਸਿੱਖਿਆ ਵਿਭਾਗ ਪੰਜਾਬ 19 ਮਈ 1954
             ਤੋਂ 31 ਜਨਵਰੀ 1978 |
 ਅਕਾਦਮਿਕ ਕਾਰਜ :      ਬਤੌਰ ਵਿਸ਼ਾ ਮਾਹਰ ਪੰਜਾਬੀ ‘ਪੰਜਾਬ ਸਕੂਲ ਸਿੱਖਿਆ
             ਬੋਰਡ', 1 ਫਰਵਰੀ 1978 ਤੋਂ ਮਾਰਚ 80
             2. ਸੰਪਾਦਕ ਮਾਸਕ ਪੱਤਰ ‘‘ਪੰਖੜੀਆਂ’’ ਅਤੇ ‘‘ਪ੍ਰਾਇਮਰੀ
             ਸਿੱਖਿਆ" (ਪੰਜਾਬ ਸਕੂਲ ਸਿਖਿਆ ਬੋਰਡ ਦੇ ਬਾਲ
             ਰਸਾਲੇ) ਅਪ੍ਰੈਲ 1980 ਤੋਂ 30 ਜੂਨ 1993| ਬਤੌਰ
             ਸਹਾਇਕ ਡਾਇਰੈਕਟਰ ਮੈਗਜੀਨ 30 ਜੂਨ 1993 ਨੂੰ
             ਸੇਵਾ ਮੁਕਤੀ।
             3. ਬਤੌਰ ਸੰਚਾਲਕ, ਪੰਜਾਬੀ ਬਾਲ ਸਾਹਿਤ ਪ੍ਰਾਜੈਕਟ
             ਪੰਜਾਬ ਸਕੂਲ ਸਿੱਖਿਆ ਬੋਰਡ, 1 ਜੁਲਾਈ 1993 ਤੋਂ
             31 ਦਸੰਬਰ 1996 ਤਕ   
 ਹੋਰ ਜੁਮੇਵਾਰੀਆਂ :      1 ਮੈਂਬਰ ਰਾਜ ਸਲਾਹਕਾਰ ਬੋਰਡ, ਭਾਸ਼ਾ ਵਿਭਾਗ ਪੰਜਾਬ
             2. ਮੈਂਬਰ ਪ੍ਰੋਗਰਾਮ ਸਲਾਹਕਾਰ ਕਮੇਟੀ, ਅਕਾਸ਼ ਬਾਣੀ
             ਜਲੰਧਰ 3 . ਮੈਂਬਰ ਔਡੀਸ਼ਨ ਕਮੇਟੀ (ਫੋਕ ਮਿਊਜ਼ਿਕ)
             ਅਕਾਸ਼ ਬਾਣੀ, ਜਲੰਧਰ
 ਵਿਸ਼ੇਸ਼ ਕਾਰਜਖੇਤਰ :     ਪੰਜਾਬੀ ਲੋਕ ਸਾਹਿਤ, ਸਭਿਆਚਾਰ ਅਤੇ ਬਾਲ
             ਸਾਹਿਤ—ਚਾਰ ਦਰਜਣ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ


               341/ ਮਹਿਕ ਪੰਜਾਬ ਦੀ