ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਿੱਚੇ ਰੰਘੜੀ ਦਾਈ
ਕਾਣੀ ਕੁੜੀ ਜਮਾਈ
ਨੀ ਵਿੱਚੇ ਲੱਭੂ ਨਾਈ
ਘਰ ਘਰ ਦਵੇ ਵਧਾਈ
ਨੀ ਵਿੱਚੇ ਝਿਊਰ ਛੱਕਾ
ਨੀ ਪਾਣੀ ਭਰਦਾ ਥੱਕਾ
ਨੀ ਇਹਦਾ ਬੜਾ ਦੁਮਾਲਾ
ਨਖਰੋ ਦਾ ਬੜਾ ਦੁਮਾਲਾ
.

ਮਹਿੰਦੀ ਸ਼ਗਨਾਂ ਦੀ/144