ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀਆਂ (2006), 'ਬੋਲੀਆਂ ਦਾ ਪਾਵਾਂ ਬੰਗਲਾ' (2009), ‘ਕੱਲਰ ਦੀਵਾ ਮੱਚਦਾ (2010), 'ਲੋਕ ਗੀਤਾਂ ਦੀਆਂ ਕੂਲ੍ਹਾਂ- ਸ਼ਗਨਾਂ ਦੇ ਗੀਤ' (2012), ‘ਵਿਰਾਸਤੀ ਮੇਲੇ ਅਤੇ ਤਿਉਹਾਰ' (2013) ਅਤੇ 'ਪੰਜਾਬੀ ਲੋਕ ਗਾਥਾਵਾਂ- ਜਿਨ੍ਹਾਂ ਵਣਜ ਦਿਲਾਂ ਦੇ ਕੀਤੇ’ (2013) ਮਾਦਪੁਰੀ ਹੋਰਾਂ ਦੀਆਂ ਲੋਕਧਾਰਾ ਵੰਨਗੀ ਦੀਆਂ ਹੋਰ ਮਹੱਤਵਪੂਰਨ ਪੁਸਤਕਾਂ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਉਹ ਲੋਕਧਾਰਾ ਦੇ ਕਾਰਜ ਵਿਚ ਗਤੀਸ਼ੀਲ ਹਨ।

-ਡਾ. ਜੋਗਿੰਦਰ ਸਿੰਘ ਕੈਰੋਂ

ਸੀਨੀਅਰ ਫੈਲੋ (ਲੋਕਧਾਰਾ) ਗੁਰੂ ਨਾਨਕ ਦੇਵ ਯੂਨੀਵਰਸਿਟੀ

ਅੰਮ੍ਰਿਤਸਰ

ਮਹਿੰਦੀ ਸ਼ਗਨਾਂ ਦੀ/ 20