ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਲਈ

ਪ੍ਰਾਪਤ ਪੁਰਸਕਾਰ

1. ਤ੍ਰਿਲੋਚਨ ਸਿੰਘ ਭਾਟੀਆ ਪੁਰਸਕਾਰ' (ਬਾਲ ਸਾਹਿਤ) 1995, ਪੰਜਾਬੀ
ਸੱਥ ਲਾਂਬੜਾ
2. ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ (1995), ਪੰਜਾਬ ਸਰਕਾਰ
3. ਸੁਰਜੀਤ ਰਾਮਪੁਰੀ ਪੁਰਸਕਾਰ’ (2003), ਪੰਜਾਬੀ ਲਿਖਾਰੀ ਸਭਾ, ਰਾਮਪੁਰ
4. ਦੇਵਿੰਦਰ ਸਤਿਆਰਥੀ ਪੁਰਸਕਾਰ (2008), ਪ੍ਰੋ. ਮੋਹਨ ਸਿੰਘ ਮੈਮੋਰੀਅਲ
ਫਾਊਂਡੇਸ਼ਨ, ਲੁਧਿਆਣਾ
5.‘ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (2008), ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ , 6.ਕੌਮਾਂਤਰੀ ਮਨਜੀਤ ਯਾਦਗਾਰੀ ਅਵਾਰਡ (2010), ਇੰਟਰਨੈਸ਼ਨਲ ਲਿਟਰੇਰੀ
ਟਰੱਸਟ, ਕੈਨੇਡਾ 7. ‘ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਅਵਾਰਡ (2014),
7. ਸੰਤ ਅਤਰ
ਸਿੰਘ ਘੁੰਨਸ ਸਾਹਿਤਕ ਟਰੱਸਟ, ਘੁੰਨਸ (ਬਰਨਾਲਾ)

ਸਰਬੋਤਮ ਪੁਸਤਕ ਪੁਰਸਕਾਰ

1. ‘ਸਰਵੋਤਮ ਪੁਤਕ ਪੁਰਸਕਾਰ (1979),
ਭਾਸ਼ਾ ਵਿਭਾਗ ਪੰਜਾਬ, ਪੁਸਤਕ
ਪੰਜਾਬੀ ਬੁਝਾਰਤਾਂ।
2. ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ' (1991), ਭਾਸ਼ਾ ਵਿਭਾਗ, ਪੰਜਾਬ,
ਪੁਸਤਕ ‘ਭਾਰਤੀ ਲੋਕ ਕਹਾਣੀਆਂ ।
3. “ਐਮ.ਐਸ. ਰੰਧਾਵਾ ਪੁਰਸਕਾਰ’ (2005), ਭਾਸ਼ਾ ਵਿਭਾਗ, ਪੰਜਾਬ, ਪੁਸਤਕ
ਮਹਿਕ ਪੰਜਾਬ ਦੀ
4.‘ਪ੍ਰਿੰ. ਤੇਜਾ ਸਿੰਘ ਪੁਰਸਕਾਰ’ (2009), ਭਾਸ਼ਾ ਵਿਭਾਗ, ਪੰਜਾਬ, ਪੁਸਤਕ
‘ਸ਼ਾਵਾ ਨੀ ਬੰਬੀਹਾ ਬੋਲੇ।
5. ਪਿ. ਤੇਜਾ ਸਿੰਘ ਪੁਰਸਕਾਰ (2011), ਭਾਸ਼ਾ ਵਿਭਾਗ, ਪੰਜਾਬ, ਪੁਸਤਕ
“ਕੱਲਰ ਦੀਵਾ ਮੱਚਦਾ।
6.ਐਮ.ਐਸ. ਰੰਧਾਵਾ ਪੁਰਸਕਾਰ` (2013), ਭਾਸ਼ਾ ਵਿਭਾਗ ਪੰਜਾਬ, ਪੁਸਤਕ
 “ਲੋਕ ਗੀਤਾਂ ਦੀਆਂ ਕੂਲਾਂ- ਸ਼ਗਨਾਂ ਦੇ ਗੀਤ।}}

ਮਹਿੰਦੀ ਸ਼ਗਨਾਂ ਦੀ /271