ਪੰਨਾ:ਮਾਛੀ ਵਾੜਾ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਹਿਰਦਾ ਰਹਿ ਰਹਿ ਆਖੇ:
ਮੇਰੇ ਪ੍ਰੀਤਮ ਆ ਜਾ!

ਪਿਛਲੇ ਅਉਗੁਣ ਬਖਸ਼ ਨਾ ਭਾਵੇਂ,
ਅਗੋਂ ਰਾਹੇ ਪਾ ਜਾ!

ਨੈਣਾਂ ਵਿਚੋਂ ਡੁਲ੍ਹੇ 'ਨੀਰ',
ਕਿਹੜਾ ਬਨ੍ਹਾਵੇ ਧੀਰ?

ਤੂੰ ਫੇਰਾ ਪਾ ਜਾ!
ਆ ਜਾ!

'ਨੀਰ'

-੫੧-