ਪੰਨਾ:ਮਾਣਕ ਪਰਬਤ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੈਨੂੰ ਨਹੀਂ ਚਾਹੀਦੇ ਤੇਰੇ ਘੜੇ । ਤਾਂ ਤੈਨੂੰ ਦਿਆਂ ਤਾਂ ਕੀ ਦਿਆਂ ? “ਮੈਨੂੰ ਉਹ ਦੇ , ਜੁ ਤੇਰੇ ਕੋਲ ਤੇਰੇ ‘ਯੁਰਤੇ 'ਚ ਇਕੋ - ਇਕ ਏ।” ਸਹਿਮ ਵਿਚ ਬੁੱਢੇ ਨੂੰ ਇਹ ਵੀ ਸੋਚਣ ਦੀ ਨਾ ਸੁੱਝੀ , ਉਹ ਕਿਹੜੀ ਚੀਜ਼ ਸੀ ਜਿਹੜੀ ਉਹਦੇ ਕੋਲ ਇਕੋ - ਇਕ ਸੀ। ਇੰਜ ਈ ਸਹੀ , ਉਹਨੇ ਆਖਿਆ, “ਮਿਲ ਜਾਏਗੀਆ , ਛਡ ਸਹੀ ਤੂੰ ਮੈਨੂੰ । ਤੇ ਉਬੀਰ ਨੇ ਉਹਨੂੰ ਇਹ ਆਖਦਿਆਂ ਛਡ ਦਿਤਾ : ‘ਚੇਤੇ ਰੱਖੀਂ , ਹਰ ਥਾਉਂ ਲਭ ਲਾਂਗੀ ਤੈਨੂੰ ਮੈਂ , ਮੇਰੇ ਤੋਂ ਲੁਕ ਕੋਈ ਨਹੀਂ ਸਕਦਾ ! ਬੁੱਢਾ ਘਰ ਆਇਆ , ਤੇ ਉਹਨੂੰ ਓਦੋਂ ਹੀ ਮਹਿਸੂਸ ਹੋਇਆ , ਉਬੀਰ ਨੇ ਉਹਦੇ ਕੋਲੋਂ ਕੀ ਮੰਗਿਆ ਸੀ । ਉਬੀਰ ਦਾ ਮਤਲਬ ਉਹਦੇ ਪੁੱਤਰ ਤੋਂ ਸੀ , ਉਹਦੇ ਪਿਆਰੇ ਅਲਤਾਨ-ਸਕੇ ਤੋਂ , ਕਿਉਂਕਿ ਪੁੱਤਰ ਉਹਦਾ ਇੱਕੋ ਹੀ ਸੀ। ਬੁੱਢਾ ਉਦਾਸ ਤੇ ਨਿਮੋਝੂਣਾ ਹੋ ਗਿਆ , ਪਰ ਉਹਨੇ ਆਪਣੀ ਘਰ ਵਾਲੀ ਤੇ ਪੁੱਤਰ ਨੂੰ ਇਹਦੇ ਬਾਰੇ ਦਸਿਆ ਕੁਝ ਵੀ ਨਾ। ਹੁਣ ਡੇਰਾ ਕਿਸੇ ਨਵੀਂ ਜਗ੍ਹਾ ਜਾ ਲਾਈਏ ਤਾਂ ਚੰਗਾ ਏ , ਏਥੋਂ ਦੀਆਂ ਜ਼ਮੀਨਾਂ ਮਾੜੀਆਂ ਨੇ , ਇਹ ਸੀ ਸਾਰਾ ਕੁਝ ਜੁ ਉਹਨੇ ਆਖਿਆ। ਇਸ ਤਰ੍ਹਾਂ ਉਹ ਇਕ ਨਵੇਂ ਡੇਰੇ 'ਤੇ ਆ ਗਏ ਤੇ ਉਹਨਾਂ ਆਪਣਾ “ਯਰਤਾ ਓਥੇ ਲਾ ਲਿਆ , ਪਰ ਅਸਲੋਂ ਅਗਲੇ ਹੀ ਦਿਨ ਅਲਤੀਨ - ਸਕਾ ਨੂੰ ਆਪਣੀ ਸੁਨਹਿਰੀ ਸੰਖੀ ਨਾ ਲੱਭੀ। ਸੁਨਹਿਰੀ ਸੰਖੀ ਕਿਥੇ ਏ ਮੇਰੀ ?" ਉਹ ਪੁੱਛਣ ਲਗਾ। ਬੁੱਢੇ ਨੇ ਆਖਿਆ : 'ਸਾਥੋਂ ਜ਼ਰੂਰ ਪੁਰਾਣੇ ਡੇਰੇ 'ਤੇ ਰਹਿ ਗਈ ਹੋਵੇਗੀ। ਤੂੰ ਓਥੇ ਜਾਈਂ ਨਾ , ਉਬੀਰ ਫੜ ਲਏਗੀ ਤੈਨੂੰ ਤੇ ਉਹਨੇ ਅਲਤੀਨ - ਸਕੇ ਨੂੰ ਸਾਰਾ ਕੁਝ ਦਸਿਆ , ਜੁ ਕੁਝ ਝੀਲ ਦੇ ਕੰਢੇ ਉਹਦੇ ਨਾਲ ਵਰਤਿਆ ਸੀ । | ਅਲਤੀਨ - ਸਕੇ ਨੇ ਆਪਣੇ ਪਿਓ ਦੀ ਗਲ ਧਿਆਨ ਨਾਲ ਸੁਣੀ , ਫੇਰ ਕਹਿਣ ਲਗਾ : ਮੈਨੂੰ ਉਬੀਰ ਦਾ ਡਰ ਨਹੀਂ ਮਾਰਿਆ ਹੋਇਆ ! ਉਹ ਮੈਨੂੰ ਕਦੀ ਵੀ ਫੜ ਨਹੀਂ ਸਕਦੀ । ਮੈਂ ਪਿੱਛੇ ਜਾ ਰਿਹਾਂ , ਤੁਸੀਂ ਮੈਨੂੰ ਸਿਰਫ਼ ਇਹ ਵੀ ਦੱਸੇ , ਮੈਂ ਘੋੜੇ ਕਿਹੜੇ ਚੜ੍ਹੀ । ਪਿਓ ਨੇ ਪੁੱਤਰ ਨੂੰ ਹੋੜਣ ਦੀ ਕੋਸ਼ਿਸ਼ ਕੀਤੀ , ਪਰ ਅਲਤੀਨ - ਸਕਾ ॥ ਸਕਾ ਪੱਕਾ ਰਿਹਾ : ਉਬੀਰ ਦਾ ਉਹਨੂੰ ਡਰ ਨਹੀਂ ਸੀ ਮਾਰੀਆਂ ਹੋਇਆ , ਜਾਣਾ ਉਹਨੇ ਜ਼ਰੂਰ ਸੀ , ਤੇ ਬਸ। ਉਹ ਕਰਨ ਤੋਂ ਰੋਕਣ ਦਾ ਕੋਈ ਰਾਹ ਨਹੀਂ ਸੀ। ਮ! ਜੇ ਉਹ ਚਾਹੁੰਦਾ ਸੀ, ਉਹ ਪਿਓ ਨੇ ਆਖਿਆ :

  • ਯੂਰਤਾ -- ਮੋਟੇ ਨਮਦੇ ਦਾ ਖ਼ਿਮਾ - ਅਨੁ :

੧੬੪