ਪੰਨਾ:ਮਾਣਕ ਪਰਬਤ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਤੈਨੂੰ ਏਨਾ ਜ਼ੋਰ ਨਹੀਂ ਲਾਣਾ ਚਾਹੀਦਾ। ਲਿਆ ਸ਼ਾਹ ਬਤ ਦਾ ਦਰਖ਼ਤ ਤੈਨੂੰ ਮੈ ਵਢ ਦੇਣੀ ਆਂ । “ਨਹੀਂ , ਨਹੀਂ , ਉਬੀਰ ਬੁੜਬੁੜਾਈ , “ਮੈਂ ਆਪੇ ਵਢ ਲਵਾਂਗੀ । ਅਲਤੀਨ - ਸਕੇ ਨੂੰ ਮੈਂ ਆਪ ਖਾਣਾ ਚਾਹੁਣੀ ਆਂ। “ਤੂੰ ਈ ਖਾਈਂ , ਲੂੰਮੜੀ ਨੇ ਜਵਾਬ ਦਿਤਾ। “ਮੈਂ ਤਾਂ ਸਿਰਫ਼ ਸ਼ਾਹ ਬਤ ਦਾ ਦਰਖ਼ਤ ਦੀ ਵੱਢਾਂਗੇ ! “ਨਹੀਂ !' ਉਬੀਰ ਚਿਲਕੀ । “ਤੈਨੂੰ ਮੈਂ ਆਪਣਾ ਕੁਹਾੜਾ ਨਹੀਂ ਦੇਣਾ । ਇਕ ਹੋਰ ਲੰਮੜੀ ਸੀ , ਜੋ ਮੇਰਾ ਹਥ ਵਟਾਣ ਦਾ ਵਾਇਦਾ ਕੀਤਾ ਸੀ, ਪਰ ਉਹ ਮੈਨੂੰ ਚਾਰ ਗਈ। “ਇਸ ਲੂੰਮੜੀ ਦਾ ਰੰਗ ਕੀ ਸੀ ?' ਲੂੰਮੜੀ ਨੇ ਪੁਛਿਆ ! "ਲਾਲ । ‘ਬੇਬੇ , ਲਾਲ ਲੰਮੜੀਆਂ ਦਾ ਕਦੇ ਵਸਾਹ ਨਾ ਖਾਈਂ , ਲੰਮੜੀ ਨੇ ਆਖਿਆ । “ਲਾਲ ਲੂਮੜਾ" ਠੀਆਂ ਹੁੰਦੀਆਂ ਨੇ , ਸਾਰੀਆਂ ਦੀਆਂ ਸਾਰੀਆਂ । ਸਿਰਫ਼ ਸਾਡਾ , ਕਾਲੀਆਂ ਲੰਮੜੀਆਂ ਦਾ , ਅਤਬਾਰ ਕਰ ਚਾਹੀਦੈ। ਉਬੀਰ ਨੇ ਤਕਿਆ ਤੇ ਵੇਖਿਆ , ਲੰਮੜੀ , ਸਚੀ ਮਚੀ ਹੀ , ਕਾਲੇ ਰੰਗ ਵਾਲੀ ਸੀ। ਇਸ ਲਈ ਉਹ ਲੰਮੜੀ ਨੂੰ ਕੁਹਾੜਾ ਦੇ ਦਿਤਾ ਤੇ ਆਪ ਲੇਟ ਗਈ ਤੇ ਇਕਦਮ ਹੀ ਘੁਰਾੜੇ ਮਾਰਨ ਲਗ ਪਈ ਤੇ ਤੇ ਧੂੰਆਂ ਉਹਦੇ ਮੂੰਹ ਤੇ ਨਕ ਵਿਚੋਂ ਨਿਕਲਣ ਲਗ ਪਿਆ । ਘ" | ਕਾਲੀ ਲੰਮੜੀ ਨੇ ਉਬੀਰ ਦਾ ਕੁਹਾੜਾ ਤੇ ਦੰਦ ਝੀਲ ਵਿਚ ਸੁਟ ਦਿਤਾ , ਛੋਡਿਆਂ ਨੂੰ ਦਰਖ਼ਤ .. ਪਏ ਵੱਢ ਵਿਚ ਰਖ ਦਿਤਾ , ਉਹਨਾਂ ਉਤੇ ਬੁਕਿਆ ਤੇ ਉਹਨਾਂ ਨੂੰ ਟਿਆ ਤੇ ਹੋਇਆ ਕੀ ! ਉਹ ਦਰਜਾ ਨਾਲ ਪੱਕੇ ਜੁੜ ਗਏ ਤੇ ਦਰਖ਼ਤ ਫੇਰ ਸਾਬਤ ਹੋ ਗਿਆ। ਫੇਰ ਲੂੰਮੜੀ ਨੇ ਅਲਨ - ਸਕੇ ਨੂੰ ਅਲਵਿਦਾ ਆਖੀ ਤੇ ਭਜ ਗਈ। ਛੇਤੀ ਹੀ ਪਿਛੋਂ ਉਬੀਰ ਜਾਗ ਪਈ। ਉਹਨੇ ਸ਼ਾਹ ਬਲੂਤ ਦੇ ਦਰਖ਼ਤ ਵਲ ਵੇਖਿਆ ਤੇ ਕੂਕ 90 "ਕਿਉਂ , ਇਹ ਕੀ ਏ ? ਸ਼ਾਹ ਬਲੂਤ ਫੇਰ ਸਾਬਤ ਹੋ ਗਿਐ ! ਉਬੀਰ ਨੇ ਬੁਕ ਸੁੱਟੀ , ਤੇ ਇਕ ਕੁਹਾੜਾ ਆ ਗਿਆ। ਉਹਨੇ ਆਪਣੇ ਮੂੰਹ ਵਿਚੋਂ ਤੀਜਾ ਚੰਦ ਕਾ ਤੇ ਕੁਹਾੜੇ ਨੂੰ ਲਾਣ ਲਗ ਪਈ , ਤੇ ਜਦੋਂ ਉਹ ਚੰਗਾ ਤੇਜ਼ ਹੋ ਗਿਆ , ਸ਼ਾਹ ਬਲਡ ਦੇ ਦਰਖ਼ਤ ਨੂੰ ਵੱਢਣ ਲਗ ਪਈ। ਤੇ ਕੰਮੀਂ ਲੱਗੀ ਉਹ ਅਲਤੀਨ - ਸਕੇ ਤੇ ਲੰਮੜੀ ਨੂੰ ਸਲਵਾਤਾਂ ਸੁਣਾਂਦੀ ਰਹੀ । ਨੂੰ, ਜਿਹੜੀਆਂ ਵੀ ਉਹਨੂੰ ਸੁਝ ਸਕੀਆਂ , ਭੈੜੀਆਂ ਤੋਂ ਭੈੜੀਆਂ ਗਾਲਾਂ ਕਢਦੀ ਰਹੀ । ਅਖੀਰ ਸ਼ਾਹ ਨਾ ਦਾ ਦਰਖ਼ਤ ਅੱਧਾ ਕਟਿਆ ਗਿਆ , ਤੇ ਅਲਤੀਨ - ਸਕੇ ਨੇ ਹੇਠਾਂ ਵੇਖਿਆ ਤੇ ਦਿਲ ਵਿਚ ਸੋਚਣ ਲਗਾ “ਉਬੀਰ ਨੇ ਹੁਣ ਮੈਨੂੰ ਫੜ ਲੈਣੈ। ਦਰਖ਼ਤ ਨੂੰ ਫੇਰ ' ਰਹੀ , ਉਹਨਾਂ ਚਾਣਚਕ ਹੀ ਇਕ ਚਿੱਟੀ ਲੂੰਮੜੀ ਭੱਜੀ -- ਭੱਜੀ ਸ਼ਾਹ ਬਤ ਦੇ ਦਰਖ਼ਤ ਕੋਲ ਪੁੱਜੀ ਤੇ ਬਾਕੀ ਕਹਿਣ ਲਗੀ : ( ਕੋਲ ਪੁੱਜੀ ਤੇ ਉਬੀਰ ਨੂੰ “ਬੇਬੇ , ਲਿਆ ਸ਼ਾਹ ਬਲੂਤ ਦਾ ਦਰਖ਼ਤ ਵੱਢਣ 'ਚ ਤੇਰਾ ਹਥ ਵਟਾਵਾਂ। “ਦੂਰ ਹੋ ਜਾ , ਅਜੇ ਜਦੋਂ ਮੌਕਾ ਈ ! ਉਬੀਰ ਚਿਲਕੀ । "ਹੁਣ ਤਕ ਦੋ ਵਾਰੀ ਲੂਮੜੀਆਂ ਮਨੂੰ ਚੁਕੀਆਂ ਨੇ ਤੇ ਭਜ ਗਈਆਂ ਨੇ। ਉਹਨਾਂ ਦਾ ਰੰਗ ਕੀ ਸੀ , ਬੇਬੇ ? ਲੰਮੜੀ ਨੇ ਪੁਛਿਆ। ੩ਆਂ ਮੈਨੂੰ ਚਾਰ ੧੬੮