ਪੰਨਾ:ਮਾਣਕ ਪਰਬਤ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਾਰਕਿਨ ਖਾਨ ਤੇ ਤੀਰਅੰਦਾਜ਼ ਕਲਮੀਕ ਪਰੀ-ਕਹਾਣੀ ਇਕ ਝੀਲ ਦੇ ਕੰਢੇ ਜ਼ਮੀਨ ਉਤੇ ਪੈ ਗਿਆ , . ਆਪਣੇ ਖੰਭ ਲਾਹ ਪਹਿਲੀਆਂ ਵੇਲੇ , ਜ਼ਾਰਕਿਨ ਖਾਂ ਦੀ ਸਲਤਨਤ ਵਿਚ ਇਕ ਤੀਰਅੰਦਾਜ਼ ਹੁੰਦਾ ਸੀ , ਜਿਹੜਾ ਬਹ ਸੁਹਣਾ ਤੇ ਤਕੜਾ ਸੀ। ਇਕ ਦਿਨ ਉਹ ਜੰਗਲੀ ਮੁਰਗਾਬੀਆਂ ਦਾ ਸ਼ਿਕਾਰ ਕਰਨ ਲਈ ਇਕ ਝੀਲ ਗਿਆ , ਤੇ ਉਹਨੂੰ ਸੁਨਹਿਰੀ ਕਲਗੀਆਂ ਵਾਲੇ ਤਿੰਨ ਸ ਦਿੱਸੇ । ਤੀਰਅੰਦਾਜ਼ ਇਕਦਮ ਜ਼ਮੀਨ ਉਤੇ ੫' ਆਪਣਾ ਆਪ ਉਹਨੇ ਸਰੁਟਾਂ ਵਿਚ ਲੁਕਾ ਲਿਆ ਤੇ ਉਡੀਕਣ ਲਗਾ। | ਸੁਨਹਿਰੀ ਕਲਗੀਆਂ ਵਾਲੇ ਤਿੰਨੇ ਹੰਸ ਉਡਦੇ -ਉਡਦੇ ਕੰਢੇ ਉਤੇ ਆ ਗਏ , ਉਹਨਾਂ ਆਪਣੇ ਖੰਭ ਲਏ ਤੇ ਤਿੰਨ · ਹਣੀਆਂ ਮੁਟਿਆਰਾਂ ਬਣ ਗਏ ; ਮੁਟਿਆਰਾਂ ਨਹਾਉਣ ਲਈ ਪਾਣੀ ਵਿਚ ਵੜ ਗਈਆਂ। | ਤੀਰਅੰਦਾਜ਼ ਰੀਂਗਦਾ - ਰੀਂਗਦਾ ਨੇੜੇ ਆ ਗਿਆ , ਉਹਨੇ ਇਕ ਹੰਸ ਦੇ ਲਾਹੇ ਹੋਏ ਖੰਭ ਚੁਕ ਲਏ ਤੇ ਆਪਣਾ ਆਪ ਉਹਨੇ ਫੇਰ ਬਰੂਟਾਂ ਵਿਚ ਲੁਕਾ ਲਿਆ। | ਹੰਸ - ਮੁਟਿਆਰਾਂ ਨੇ ਨਹਾ ਲਿਆ , ਉਹ ਪਾਣੀ ਵਿਚੋਂ ਬਾਹਰ ਆ ਗਈਆਂ ਤੇ ਉਹਨਾਂ ਵਿਚੋਂ ਦੋਵਾਂ ਨੇ ਇਕਦਮ ਹੀ ਆਪਣੇ ਖੰਭ ਪਾ ਲਏ , ਪਰ ਤੀਜੀ ਨੂੰ ਆਪਣੇ ਖੰਭ ਨਾ ਲੱਭੇ । ਦੋ ਹੰਸ ਉਪਰ ਹਵਾ ਵਿਚ ਉੱਡ ਪਏ ਤੇ ਆਪਣੀ ਭੈਣ ਦੇ ਖੰਭ ਲੱਭਣ ਲਗ ਪਏ , ਪਰ ਉਹ ਉਹਨਾਂ ਨੂੰ ਕਿਤੇ ਵੀ ਨਾ ਦਿੱਸੇ । “ਇੰਜ ਈ ਲਿਖਿਆ ਹੋਇਆ ਸੀ , ਭੈਣੇ ! ਉਹ ਕੂਕੇ ਤੇ ਉਡ ਗਏ । ਹੰਸ -- ਮੁਟਿਆਰ ਇੱਕਲੀ ਰਹਿ ਗਈ , ਉਹ ਆਪਣੇ ਖੰਭ ਲਭਦੀ ਤੇ ਅੰਨ੍ਹੇ ਵਾਹ ਹੰਝੂ ਕੇਰਦੀ , " 'ਤੇ ਏਧਰ ਓਧਰ ਭੱਜਣ ਲਗ ਪਈ । “ਜੇ , ਜਿਹੜਾ ਮੇਰੇ ਖੰਭ ਲਭ ਲੈਂਦੈ ਤੇ ਮੈਨੂੰ ਮੋੜ ਦੇਂਦੈ , ਗ਼ਰੀਬ ਹੋਇਆ ," ਉਹ ਕਹਿਣ ਲਗੀ , ਉਹਨੂੰ ਅਮੀਰ ਬਣਾ ਦਿਆਂਗੀ। ਜੇ ਉਹ ਕੋਝਾ ਹੋਇਆ , ਮੈਂ ਉਹਨੂੰ ਸੁਹਣਾ ਬਣਾ ਦਿਆਂਗੀ। ਮੈਂ ਉਹਨੂੰ ਦੇ ਦਿਆਂਗੀ ਜੁ ਚੀਜ਼ ਵੀ ਉਹਨੇ ਮੰਗੀ ... ਹਾਂ , ਮੈਂ ਉਹਦੀ ਹਰ ਖਾਹਸ਼ ਪੂਰੀ ਕਰ ਦਿਆਂਗੀ !" ੧੭੨