ਪੰਨਾ:ਮਾਣਕ ਪਰਬਤ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੰਢੇ ਉਤੇ ਏਧਰ - ਓਧਰ ਭਜਦੀ , ਡਾਢੀ ਡੁਸਕਦੀ, ਉਹ ਇੰਜ ਬੋਲਦੀ ਗਈ। ਫੇਰ ਤੀਰਅੰਦਾਜ਼ ਸਰੂਟਾਂ ਦੇ ਉਡ ਪਿਛੋਂ ਨਿਕਲ ਆਇਆ ਤੇ ਕਹਿਣ ਲਗਾ: ਹੰਸ - ਮੁਟਿਆਰੇ , ਦੁਖੀ ਨਾ ਹੋ , ਮੇਰੇ ਵਲ ਆ। ਤੇਰੇ ਖੰਭ ਮੇਰੇ ਕੋਲ ਨੇ । ਆਪਣੇ ਖੰਭ ਸੁਹਣੇ ਤੀਰਅੰਦਾਜ਼ ਦੇ ਹੱਥਾਂ ਵਿਚ ਵੇਖ , ਹੰਸ - ਮੁਟਿਆਰ ਨੂੰ ਖੁਸ਼ੀ ਚੜ੍ਹ ਗਈ ਤੇ ਉਹ ਸੰਤ - ਸੰਕਦੀ ਉਹਦੇ ਕੋਲ ਆਈ। “ਮਰਿਆ ਭਰਾਵਾ ," ਉਹ ਕਹਿਣ ਲਗੀ , "ਤੂੰ ਨੇਕ ਕੰਮ ਕੀਤੈ , ਮੇਰੇ ਖੰਭ ਲਭ ਕੇ । ਹੁਣ ਇਕ ਨੇਕ ਮ ਹੋਰ ਕਰ , ਤੇ ਉਹ ਮੈਨੂੰ ਮੌੜ ਦੇ। ਬਦਲੇ `ਚ, ਤੈਨੂੰ ਜੋ ਕੁਝ ਵੀ ਚਾਹੀਦਾ ਹੋਵੇਗਾ , ਮਿਲ ਜਾਏਗਾ , ਮੈਂ ਤੇਰੀ ਹਰ ਖਾਹਸ਼ ਪੂਰੀ ਕਰਾਂਗੇ । ਮੈਨੂੰ ਤੇਰੀ ਆਪਣੀ ਪਿਆਰੀ ਕਾਇਆ ਤੋਂ ਸਿਵਾ ਹੋਰ ਕੁਝ ਨਹੀਂ ਚਾਹੀਦਾ , ਤੀਰਅੰਦਾਜ਼ ਨੇ ਜਵਾਬ ਦਿਤਾ। “ਮੇਰੇ ਨਾਲ ਵਿਆਹ ਕਰਾਏਂਗੀ?" ਹੰਸ-ਮੁਟਿਆਰ ਨੇ ਤੀਰਅੰਦਾਜ਼ ਵਲ ਤਕਿਆ ਤੇ ਉਹਨੂੰ ਏਡਾ ਜਵਾਨ , ਉੱਚਾ - ਲੰਮਾ ਤੇ ਸੁਨੱਖਾ ਵੇਖ , ਲੇ ਜਿਹੇ ਆਖਿਆ : “ਆਹਖੋ। ਫੇਰ ਤੀਰਅੰਦਾਜ਼ ਨੇ ਉਹਦਾ ਹਥ ਫੜ ਲਿਆ , ਉਹਨੂੰ ਆਪਣੇ ਟਪਰੀਵਾਸਾਂ ਦੇ ਡੇਰੇ ਲੈ ਗਿਆ , ਜਿਥੇ ਉਹ ਰਹਿੰਦਾ ਸੀ , ਤੇ ਉਹਦੇ ਨਾਲ ਉਹਨੇ ਵਿਆਹ ਕਰਾ ਲਿਆ। ਘਰ ਵਾਸਤੇ ਉਹਨਾਂ ਕੋਲ ਤੀਰਅੰਦਾਜ਼ ਦਾ ‘ਬੀਤਕਾ' ਹੀ ਸੀ , ਉਹਦਾ ਨਿਗੂਣਾ ਜਿਹਾ ਖੌਮਾ , ਪਰ ਉਹ ਇਕ ਦੂਜੇ ਨੂੰ ਬਹੁਤ ਹੀ ਪਿਆਰ ਕਰਦੇ ਮਨ , ਤੇ ਉਹਨਾਂ ਤੋਂ ਇਕ ਪਲ ਲਈ ਵੀ ਇਕ ਦੂਜੇ ਦੀਆਂ ਅੱਖਾਂ ਤੋਂ ਓਹਲੇ ਜਾਂ ਇਕ ਦੂਜੇ ਤੋਂ ਵੱਖ ਨਹੀਂ ਸੀ ਹੋਇਆ ਜਾਂਦਾ। | ਕੁਝ ਸਮਾਂ ਲੰਘ ਗਿਆ , ਤੇ ਜ਼ਾਕਨ ਖਾਨ ਨੇ ਸੁਣਿਆ , ਉਹਦੇ ਤੀਰਅੰਦਾਜ਼ ਨੇ ਇਕ ਟਾਵੇਂ ਹੀ ਦੇ ਤੇ ਅੱਖਾਂ -- ਚੁੰਧਿਆਵੇ ਹੁਸਨ ਵਾਲੀ ਔਰਤ ਨਾਲ ਵਿਆਹ ਕਰਾਇਆ ਏ। ਖਾਨ ਇਹ ਪਤਾ ਕਰਨਾ ਚਾਹੁੰਦਾ ਸੀ , ਇਹ ਸਚ ਸੀ ਜਾਂ ਨਹੀਂ , ਤੇ ਉਹ ਆਪ ਤੀਰਅੰਦਾਜ਼ ਦੇ ਵਿਚ ਪਹੁੰਚਿਆ ਤੇ ਵੇਖ ਕੇ ਰਾਨ ਰਹਿ ਗਿਆ। ਉਹਨਾਂ ਨੇ , ਜਿਨ੍ਹਾਂ ਤੀਰਅੰਦਾਜ਼ ਦੀ ਵਹੁਟੀ ਦੀ ਗਲ ਕੀਤੀ ਸੀ , ਵਧਾਅ – ਚੜਾਅ ਕੰਮ ਨਹੀਂ ਸੀ ਲਿਆ : ਉਹਨੇ ਏਡਾ ਸੁਹਣਾ ਕਦੀ ਕੋਈ ਵੇਖਿਆ ਹੀ ਨਹੀਂ ਸੀ। ਉਹ ਏਡੀ ਹੁਣੀ ਸੀ , ਅੱਡੀ ਸੂਰਜ ਦੀ ਧੀ। ਉਹਦੇ ਵਲ ਵੇਖ -- ਵੇਖ ਕਿਸੇ ਦੀਆਂ ਅੱਖਾਂ ਨਹੀਂ ਸਨ ਥਕ ਸਕਦੀਆਂ , ਨਾ ਹੀ ਉਹਦੀ ਲਤਨਤ ਵਿਚੋਂ ਕੋਈ ਹੋਰ ਉਹਦੇ ਸਾਹਮਣੇ ਰਖੀ ਜਾ ਸਕਦੀ ਸੀ। ਹੰਸ - ਮੁਟਿਆਰ ਦੇ ਹੁਸਨ ਨਾਲ ਅੱਖਾਂ ਰਜਾ , ਜ਼ਾਰਕਿਨ ਖਾਨ ਆਪਣੇ ਮਹਿਲ ਵਿਚ ਵਾਪਸ ਆਇਆ ਤੋਂ ਉਹਨੇ ਇਕਦਮ ਹੀ ਆਪਣੇ ਦਰਖਾਨ’, ਆਪਣੇ ਵਜ਼ੀਰ ਤੇ ਸਲਾਹਕਾਰ , ਸਦ ਘਲੇ , ਉਹਨਾਂ ਨੂੰ ਸਭ ਤੋਂ ਵੱਧੀਆ ਕੁਝ ਖੁਆਇਆ -- ਪਿਆਇਆ , ਤੇ ਫੇਰ ਕਹਿਣ ਲਗਾ : : "ਸੁਣੋ ਮੇਰੇ ਦਰਖਾਨੋ , ਮੈਂ ਤੁਹਾਡੇ ਤੋਂ , ਜਿਨਾਂ ਨੂੰ ਮੈਂ ਆਪਣੀ ਜਾਨ ਜਿੰਨਾ ਅਜ਼ੀਜ਼ ਸਮਝਨਾਂ , ਸਲਾਹ ਸਲਾਹ ਅਸੀਂ ਦਿਆਂਗੇ , ਖਾਨਾਂ ! ਦਰਖਾਨਾਂ ਨੇ ਇਕ ਆਵਾਜ਼ ਨਾਲ ਜਵਾਬ ਦਿਤਾ। ਜ਼ਾਰਕਿਨ ਖਾਨ ਨੇ ਆਖਿਆ : ੧੭੩