ਪੰਨਾ:ਮਾਣਕ ਪਰਬਤ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਮੇਰੇ ਇਕ ਤੀਰਅੰਦਾਜ਼ ਕੋਲ ਵਹੁਟੀ ਏ , ਜਿਹਦੇ ਜਿਹਾ ਹੁਸਨ ਕਿਸੇ ਦੀ ਧਰਤੀ 'ਤੇ ਨਹੀਂ ਵੇਖਿਆ। ਉਹਦਾ ਸਾਨੀ ਨਹੀਂ ਲਭ ਸਕਦਾ; ਉਹਦੇ ਜਿਹੀ ਕੋਈ ਹੋਰ ਨਹੀਂ ਲੱਭੀ ਜਾ ਸਕਦੀ : ਸਭੋ ਮਾਤ ਨੇ ਉਹਦੇ ਅਗੇ ।” | ਤੇ ਜ਼ਾਰਕਿਨ ਖਾਨ ਤੀਰਅੰਦਾਜ਼ ਦੀ ਜਵਾਨ ਵਹੁਟੀ ਦੇ ਮਾਨ - ਮੱਤੇ ਕਦ - ਬਤ ਤੇ ਸੁਹਣੇ ਨਕਸ਼ਾਂ ਦੀ , ਉਹਦੀ ਮਿੱਠੀ ਆਵਾਜ਼ ਤੇ ਉਹਦੀ ਬਾਂਕੀ ਚਾਲ ਦੀ , ਉਹਦੇ ਨੈਣਾਂ ਤੇ ਉਹਦੇ ਲੰਮੇ , ਗੰਦੇ ਕੇਸਾਂ ਦੀ ਗਲ ਕਰਨ ਲਗ ਪਿਆ । "ਤੇ ਏਡੇ ਟਾਵੇਂ ਦਿਸਦੇ ਹੁਸਨ ਵਾਲੀ ਔਰਤ , ਇੰਜ ਜਿਵੇਂ ਸਰਜ ਦੀਆਂ ਕਿਰਨਾਂ ਹੋਣ , ਇਕ ਆਮ ਤੀਰਅੰਦਾਜ਼ ਦੀ ਵਹੁਟੀ ਏ , ਅਖ਼ੀਰ ਵਿਚ ਉਹਨੇ ਆਖਿਆ । “ਮੈਨੂੰ ਸਲਾਹ ਦਿਓ । ਦੱਸੋ , ਮੈਂ ਉਹਨੂੰ ਆਪਣੀ ਕਿਵੇਂ ਬਣਾ ਸਕਨਾਂ। ਕੁਝ 'ਦਰਖਾਨਾਂ ਨੇ ਸੋਚਿਆ ਤੇ ਆਖਿਆ : “ਉਹਦੇ ਘਰੋਂ ਉਹਨੂੰ ਚੁਰਾ ਲਿਆ ਤੇ ਮਹਿਲ 'ਚ ਉਹਨੂੰ ਲੁਕਾ ਕੇ ਰਖ ਲੈ। ਦੂਜਿਆਂ ਨੇ ਡੂੰਘਾ ਸੋਚਿਆ ਤੇ ਆਖਿਆ : ‘ਤੀਰਅੰਦਾਜ਼ ਨੂੰ ਮਾਰ ਦੇ ਤੇ ਉਹਨੂੰ ਵਿਆਹ ਲੈ। ਕੁਝ ਹੋਰਨਾਂ ਨੇ ਇਹ ਆਖਿਆ : ‘ਤੀਰਅੰਦਾਜ਼ ਨੂੰ ਮਾਰ ਨਾ ; ਉਹਨੂੰ ਆਪਣੀ ਸਲਤਨਤ ’ਚੋਂ ਕਢ ਦੇ ; ਫੇਰ ਉਹਦੀ ਵਹੁਟੀ ਤੂੰ ਬਨ ਮੁਸ਼ਕਲ ਤੋਂ ਲੈ ਸਕਣੈ।' | ਜਦੋਂ ਸਾਰਿਆਂ ਨੇ ਬੋਲ ਲਿਆ , ਵਡਾ "ਦਰਖਾਨ , ਉਹ ਜਿਹੜਾ ਖਾਨ ਦੇ ਸੱਜੇ ਹਥ ਬੈਠਾ ਹੋਣਾ ਸੀ , ਉਠ ਖਲੋਤਾ। | ਇਹਨਾਂ ਸਾਰੀਆਂ ਸਲਾਹਵਾਂ 'ਚ ਸਿਆਣਪ ਵਾਲੀ ਗਲ ਕੋਈ ਨਹੀਂ ," ਉਹਨੇ ਕਿਹਾ । "ਕਿਮ ਨੂੰ ਉਹਦੇ ਘਰੋਂ ਚੁਰਾ ਲਿਆਣਾ ਤੇ ਉਹਨੂੰ ਚੋਰੀ - ਛੁਪੇ ਖਾਨ ਦੇ ਮਹਿਲ 'ਚ ਰਖਣਾ ਅੱਗਾ - ਪਿੱਛਾ ਸੰਚ ਕਰਨ ਵਾਲਾ ਕੰਮ ਏਂ , ਇਸ ਲਈ ਕਿ ਅਵੇਰੇ ਸਵੇਰੇ ਲੋਕਾਂ ਨੂੰ ਇਹਦੀ ਖ਼ਬਰ ਹੋ ਜਾਏਗੀ। ਤੀਰਅੰਦਾ ਮਾਰ ਦੇਣਾ ਤੇ ਉਹਦੀ ਬੇਵਾ ਨਾਲ ਵਿਆਹ ਕਰ ਲੈਣਾ ਖਤਰਨਾਕ ਏ , ਇਸ ਲਈ ਕਿ ਲੋਕ ਬਗਾਵਤ ਸਕਦੇ ਨੇ , ਤੇ ਫੇਰ ਮੁਸੀਬਤ ਕਦੀ ਖ਼ਤਮ ਨਹੀਂ ਹੋਣ ਲਗੀ। ਤੀਰਅੰਦਾਜ਼ ਨੂੰ ਸਲਤਨਤ 'ਚੋਂ ਕਚ ਬੇਵਾਕਫ਼ੀ ਏ , ਇਸ ਲਈ ਕਿ ਉਹ ਚੋਰੀ - ਛੁਪੇ ਆ ਜਾਏਗਾ ਤੇ ਆਪਣੀ ਵਹੁਟੀ ਨੂੰ ਲੈ ਜਾਏਗਾ ਸਾਨੂੰ ਜਿਸ ਚੀਜ਼ ਤੋਂ ਕੰਮ ਲੈਣਾ ਚਾਹੀਦੈ , ਉਹ ਏ ਚਲਾਕੀ । “ਤਾਂ ਫੇਰ ਤੂੰ ਸਾਨੂੰ ਕੀ ਸਲਾਹ ਦੇਣੈ ?” ਜ਼ਾਰਕਿਨ ਖਾਨ ਨੇ ਪੁਛਿਆ । ਵਡੇ ਦਰਖਾਨ ਨੇ ਆਖਿਆ : 'ਮੈਂ ਕਿਸੇ ਤੋਂ ਸੁਣਿਐ ਕਿ ਡੁਬਦੇ ਸੂਰਜ ਦੇ ਦੇਸ 'ਚ, ਇਕ ਚੌੜੇ ਦਰਿਆ ਦੇ ਖੜਵੇਂ ਤੇ ਢਾ° ੨ ਵਿਚ ਸ਼ੇਰਨੀ ਤੇ ਉਹਦੇ ਬੱਚੇ ਰਹਿੰਦੇ ਨੇ। ਕਹਿੰਦੇ ਨੇ ਕਿ ਜਿੰਨੀ ਤੰਦ ਤੇ ਖੰਖਾਰ ਇਹ ਸ਼ੇਰਨੀ ਹੈ ਧਰਤੀ ਦਾ ਹੋਰ ਕੋਈ ਵੀ ਜਨੌਰ ਨਹੀਂ । ਤੈਨੂੰ , ਮੇਰਿਆ ਖਾਨਾਂ , ਤੀਰਅੰਦਾਜ਼ ਨੂੰ ਹੁਕਮ ਦੇਣਾ ਚਾਹੀਦ ਤੈਨੂੰ ਸ਼ੇਰਨੀ ਦਾ ਕੁਝ ਦੁਧ ਲਿਆ ਕੇ ਦੇਵੇ। ਉਹ ਪਿਛੇ ਨਹੀਂ ਪਰਤਣ ਲਗਾ , ਇਸ ਲਈ ਕਿ ਸ਼ੇਰ ਪਰ ਆ ਜਾਵੇਗੀ । ਫੇਰ ਉਹਦੀ ਸੁਹਣੀ ਵਹੁਟੀ ਨੂੰ ਹਾਸਲ ਕਰਨਾ ਤੇਰੇ ਲਈ ਸੌਖਾ ਹੋ ਜਾਵੇਗਾ। ਕਿਸੇ ਔਰਤ ਕਿਹਾ । - ਪਿੱਛਾ ਸੋਚੇ ਬਿਨਾਂ ' ਤੀਰਅੰਦਾਜ਼ ਨੂੰ ਕੇ ਬਗਾਵਤ ਕਰ ਤੇ ਚੋਂ ਕਢ ਦੇਣਾ ਲ ਜਾਏਗਾ। ਨਹੀਂ, ਤੇ ਢਾਲਵੇਂ ਕੰਢੇ ਰਨੀ ਏਂ, ਓਨਾ ' ਚਾਹੀਦੈ, ਉਹ ਕਿ ਸ਼ੇਰਨੀ ਉਹਨੂੰ ਗਾ। ਤੀਰਅੰਦਾਜ਼ ੧੭੪