ਪੰਨਾ:ਮਾਣਕ ਪਰਬਤ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਿਕੇ ਜਿਹੇ ‘ਕੀਬੀਤਕੇ ਦੀ ਮਾਲਕਨ , ਨਿੱਕੇ ਜਿਹੇ ਕਦ ਵਾਲੀ ਔਰਤ , ਨੇ ਉਹਨੂੰ ਤਕਿਆ ਤੇ ਉਸ ਤੋਂ ਪੁੱਛਣ ਲਗੀ : “ਇਹ ਸੁਨਹਿਰੀ ਕੰਘੀ ਕਿਥੋਂ ਲਈ ਆ ? ਮੈਨੂੰ ਮੇਰੀ ਘਰ ਵਾਲੀ ਨੇ ਦਿਤੀ ਸੀ , ਤੀਰਅੰਦਾਜ਼ ਨੇ ਜਵਾਬ ਦਿਤਾ। ਨਿੱਕੇ ਜਿਹੇ ਕਦ ਵਾਲੀ ਔਰਤ ਦਾ ਮੂੰਹ ਖੁਸ਼ੀ ਨਾਲ ਚਮਕ ਪਿਆ, ਤੇ ਉਹ ਬੋਲੀ : “ਜੇ ਇਹ ਗਲ ਏ , ਤਾਂ ਤੂੰ ਮੇਰਾ ਰਿਸ਼ਤੇਦਾਰ ਏਂ , ਤੇਰੀ ਵਹੁਟੀ ਮੇਰੀ ਸਭ ਤੋਂ ਛੋਟੀ ਭੈਣ ਜੁ ਹੋਈ ॥ ਇਹ ਤੂੰ ਮੈਨੂੰ ਪਹਿਲੋਂ ਕਿਉਂ ਨਹੀਂ ਸੀ ਦਸਿਆ ? ਤੇ ਉਹ ਘਰ ਵਿਚ ਜੋ ਕੁਝ ਵੀ ਹੈ ਸੀ , ਸਭ ਤੋਂ ਵਧੀਆ ਪਕਵਾਨ ਤੇ ਸਭ ਤੋਂ ਵਧੀਆ ਸ਼ਰਾਬਾਂ , ਲੈ ਆਈ , ਤੇ ਤੀਰਅੰਦਾਜ਼ ਦੀ ਖਾਤਰ ਕਰਨ ਲਗੀ । ਜਦੋਂ ਉਹਨੇ ਢਿਡ ਭਰ ਖਾ - ਪੀ ਲਿਆ , ਉਹ ਕਹਿਣ ਲਗੀ : "ਤੈਨੂੰ ਆਪਣੇ ਥਕੇ ਹੋਏ ਪੈਰਾਂ ਨੂੰ ਚੰਗਾ ਤੇ ਲੰਮਾ ਆਰਾਮ ਦੇਣਾ ਚਾਹੀਦੈ। ਕੁਝ ਚਿਰ ਮੇਰੇ ਕੋਲ ਰਹੋ। ਤੇ ਤੀਰਅੰਦਾਜ਼ ਨੇ ਨਿੱਕੇ ਜਿਹੇ ਕਦ ਵਾਲੀ ਔਰਤ ਦੇ ‘ਕੀਬੀਤਕੇ' ਵਿਚ ਤਿੰਨ ਦਿਨ ਤੇ ਤਿੰਨ ਰਾਤਾਂ ਗੁਜ਼ਾਰੀਆਂ , ਹੈ ਉਥੇ ਦਿਨ ਔਰਤ ਨੇ ਤੀਰਅੰਦਾਜ਼ ਨੂੰ ਆਖਿਆ , ਉਹਨੂੰ ਦੱਸੇ ਉਹ ਕਿੱਥੇ ਤੇ ਕਿਸ ਕੰਮ ਜਾ ਰਿਹਾ ਸੀ । “ਮੇਰੇ ਤੋਂ ਕਿਸੇ ਗਲ ਦਾ ਲੁਕਾ ਨਾ ਰਖੀਂ , ਉਹਨੇ ਆਖਿਆ। ਤੀਰਅੰਦਾਜ਼ ਨੇ ਨਿੱਕੇ ਜਿਹੇ ਕਦ ਵਾਲੀ ਔਰਤ ਨੂੰ ਸਾਰਾ ਕੁਝ ਦਸਿਆ , ਉਹ ਕਿਥੇ ਤੇ ਕਿਸ ਕੰਮ ਆ ਰਿਹਾ ਸੀ , ਤੇ ਨਿੱਕੇ ਜਿਹੇ ਕਦ ਵਾਲੀ ਔਰਤ ਨੇ ਉਹਦੀ ਕਹਾਣੀ ਸੁਣੀ , ਸਿਰ ਹਿਲਾਇਆ ਤੇ ਕਹਿਣ ਲਗੀ : "ਤੂੰ ਜਿਹੜੀ ਥਾਂ ਜਾ ਰਿਹੈਂ , ਮੈਨੂੰ ਉਹਦਾ ਅਤਾ - ਪਤਾ ਨਹੀਂ । ਮੈਂ ਆਪਣੇ ਮਦਦਗਾਰਾਂ ਤੋਂ ਪੁਛਣੀ ਆਂ। ਤੇ ਉਹਨੇ ਆਪਣਾ ਸੁਨਹਿਰੀ ਸਿੰਕ ਫੜਿਆ , ਆਪਣੇ 'ਕੀਬੀਤਕੇ' ਤੋਂ ਬਾਹਰ ਗਈ ਤੇ ਉਹਨੂੰ ਉਚੀ ਸਰੀ ਵਜਾਇਆ। ਤੇ ਉਹਨਾਂ ਉਹਦੇ ਵਿਚੋਂ ਇਕ ਸੌ ਅਠ ਉਦਾਸੀ ਦੀਆਂ ਸੁਰਾਂ ਤੇ ਬਾਠ ਖੁਸ਼ੀ ਦੀਆਂ ਰਾਂ ਨਿਕਲੀਆਂ , ਤੇ ਇਕਦਮ ਦੇ ਸਤੈਪੀ ਤੇ ਜੰਗਲ ਦੇ ਸਾਰੇ ਜੰਗਲੀ ਜਾਨਵਰ , ਅਸਮਾਨ ਦੇ ਪੰਛੀ , ਜ਼ਮੀਨ ਹੇਠਲੇ ਕੀੜੇ ਤੇ ਸਭ ਦੀਆਂ ਚੀਜ਼ਾਂ ਭਜਦੀਆਂ , ਉਡਦੀਆਂ , ਰੀਂਗਦੀਆਂ ਤੇ ਪੋਸੀਆਂ ਮਾਰਦੀਆਂ ਆ ਗਈਆਂ। ਉਹ ਆਈਆਂ ਹਨਾਂ ਨਿੱਕੇ ਜਿਹੇ ਬੀਤਕੇ' ਦੀ ਮਾਲਕਨ , ਨਿੱਕੇ ਜਿਹੇ ਕਦ ਵਾਲੀ ਔਰਤ , ਦੁਆਲੇ ਝੁਰਮਟ ਪਾ ਲਿਆ। ਨਿੱਕੇ ਜਿਹੇ ਕਦ ਵਾਲੀ ਔਰਤ ਨੇ ਆਖਿਆ : ਪਓ ਤੇ ਪੰਛੀਓ , ਤੁਸੀਂ ਜਿਹੜੇ ਹਰ ਥਾਂ ਪਹੁੰਚਦੇ ਹੋ , ਜਿਹੜੇ ਦੂਰ - ਦੂਰ ਤਕ ਦੋੜ ਤੇ ਦੂਰ - ਦੂਰ 9 ਅਪਦੇ ਹੋ , ਤੁਹਾਡੇ 'ਚੋਂ ਕੋਈ ਇਹੋ ਜਿਹਾ ਹੈ, ਜਿਹਨੂੰ ਇਹ ਪਤਾ ਹੋਵੇ , ਉਹ ਚੀਜ਼ ਕਿੱਥੇ ਹੁੰਦੀ ਦੀ ਸ਼ਕਲ ਨਹੀਂ , ਸੁਰਤ ਨਹੀਂ ਤੇ ਥਾਂ ਨਹੀਂ ? ਉਹ ਜਿਹਨੂੰ ਪਤਾ ਏ , ਅਗੇ ਆ ਜਾਏ ਤੇ ਕਹੇ : ‘ਮੈਨੂੰ ਤੇ ਉਹ ਜਿਨ੍ਹਾਂ ਨੂੰ ਪਤਾ ਨਹੀਂ ਕਹਿਣ , ਸਾਨੂੰ ਨਹੀਂ ਪਤਾ ਤਾਂ ਫੇਰ ਤੁਸੀਂ ਸਾਰੇ ਵਾਪਸ ਜਾ ਸਕਦੇ ਹੈ, ਜਿਥੋਂ - ਜਿਥੋਂ ਵੀ ਤੁਸੀਂ ਆਏ ਸਾਓ । ਪੰਛੀਆਂ ਨੇ ਆਖਿਆ : “ਸਾਨੂੰ ਨਹੀਂ ਪਤਾ ! ਤੇ ਉਹ ਇਕਦਮ ਉਡ ਗਏ। ਚਹ, ਉਡ ਆ ਦੋ ਜਿਦੀ ਸ਼ਕਲ ਪੜੋ , ਤੇ ਉਹ ੧੮੧