ਪੰਨਾ:ਮਾਣਕ ਪਰਬਤ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਪਰ ਰਜ਼ੇ ਨੇ ਜਵਾਬ ਨਾ ਦਿੱਤਾ ਤੇ ਸਾਹਮਣੇ ਨਾ ਆਇਆ। ਤੀਰਅੰਦਾਜ਼ ਅਗੇ ਟੁਰਦਾ ਗਿਆ , ਪਰ ਜਦੋਂ ਦੋ ਦਿਨ ਹੋਰ ਤੇ ਦੋ ਰਾਤਾਂ ਹੋਰ ਲੰਘ ਗਈਆਂ , ਉਹਨੇ ਫੇਰ ਆਪਣੇ ਦੋਸਤ ਨੂੰ ਆਵਾਜ਼ ਦਿਤੀ ਤੇ ਆਖਿਆ : "ਮਰਜ਼ਿਆ , ਕਿਥੇ ? ਜਵਾਬ ਦੇ ਮੈਨੂੰ ? ਪਰ ਮਰਜ਼ੇ ਨੇ ਜਵਾਬ ਨਾ ਦਿਤਾ ਤੇ ਸਾਹਮਣੇ ਨਾ ਆਇਆ। ਤੀਰਅੰਦਾਜ਼ ਦਾ ਗ਼ਮ ਨਾਲ ਬੁਰਾ ਹਾਲ ਹੋ ਗਿਆ । “ਅਖ਼ੀਰ , ਮੈਨੂੰ ਧੋਖਾ ਦੇ ਈ ਗਿਐ ," ਉਹ ਆਪਣੇ ਆਪ ਨੂੰ ਆਖਣ ਲਗਾ। ਮੈਨੂੰ ਉਹਨਾਂ ਸਿਪਾਹੀਆਂ ਹਾਲ ਸੌਦਾ ਨਹੀਂ ਸੀ ਕਰਨਾ ਚਾਹੀਦਾ। ਪੰਜਵੇਂ ਦਿਨ ਦੀ ਸ਼ਾਮ ਹੋ ਗਈ , ਤੇ ਤੀਰਅੰਦਾਜ਼ ਨੇ ਆਪਣੇ ਆਪ ਨੂੰ ਕਿਹਾ : "ਮੈਂ ਉਹਨੂੰ ਇਕੋ ਆਖ਼ਰੀ ਵਾਰ ਆਵਾਜ਼ ਨਾਂ !" ਤੇ ਉਹ ਉਚੀ ਸਾਰੀ ਬੋਲਿਆ : ਮੈਨੂੰ ਜਵਾਬ ਦੇ ਰਜ਼ਿਆ ! ਕਿਥੇ ਵੇਂ ? ਤੇ ਚਾਣਚਕ ਹੀ ਤੀਰਅੰਦਾਜ਼ ਦੇ ਕੰਨੀਂ ਆਪ ਮੁਰਜ਼ੇ ਦੀ ਆਵਾਜ਼ ਪਈ। ਉਹ ਕਹਿ ਰਿਹਾ ਸੀ : “ਬਹਾਦਰ ਤੀਰਅੰਦਾਜ਼ਾ , ਗ਼ਮ ਨਾ ਕਰ ! ਤੇਰਾ ਮੁਜ਼ਾ ਏਥੇ ਤੇਰੇ ਕੋਲ ਏ। ਮੈਂ ਦੁਪਹਿਰੇ ਆਇਆ ਸਾਂ। ਤੀਰਅੰਦਾਜ਼ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹ ਜ਼ਮੀਨ ਉਤੇ ਬਹਿ ਗਿਆ ਤੇ ਬੋਲਿਆ : ਭੁਖ ਨਾਲ ਮੈਂ ਅਧੂ - ਮੋਇਆ ਹੋਇਆ ਪਿਆਂ। ਆ ਛੇਤੀ ਨਾਲ ਖਾਈਏ । ਇਕ ਦਮ ਹੀ ਹਰ ਤਰ੍ਹਾਂ ਦੀਆਂ ਖਾਣ - ਪੀਣ ਦੀਆਂ ਚੀਜ਼ਾਂ ਨਾਲ ਪਰੋਸਿਆ , ਪੀਲੇ ਫੁੱਲਾਂ ਵਾਲਾ ੫੩ ਵਿਛ ਗਿਆ। ਤੀਰਅੰਦਾਜ਼ ਤੇ ਮੁਰਜ਼ੇ ਨੇ ਢਿਡ ਭਰ ਕੇ ਖਾਧਾ ਤੇ ਫੇਰ ਅਗੇ ਟੁਰ ਪਏ । ਤੇ ਉਹ ੫ ਸਮਾਂ ਟੁਰਦੇ ਰਹੇ , ਤੇ ਦਿਨ ਰਾਤ ਉਹਨਾਂ ਲਈ ਇਕ ਬਰਾਬਰ ਹੋ ਗਏ , ਪਰ ਅਖੀਰ ਇਕ ਦਿਨ ਅੱਧੀ * ਵੇਲੇ ਉਹ ਜ਼ਾਰਕਿਨ ਖਾਨ ਦੀ ਸਲਤਨਤ ਵਿਚ ਪਹੁੰਚ ਪਏ। ਤੀਰਅੰਦਾਜ਼ ਆਪਣੇ ‘ਕੀਬੀਤਕੇ' ਵਿਚ ਜਾ ਵੜਿਆ ਤੇ ਉਹਨੇ ਆਪਣੀ ਵਹੁਟੀ ਨੂੰ ਜਗਾਇਆ। “ਜਾਗ !' ਉਹਨੇ ਆਖਿਆ। “ਆ ਗਿਆਂ ਮੈਂ। ਵਹੁਟੀ ਦੀ ਖੁਸ਼ੀ ਦੀ ਹਦ ਨਾ ਰਹੀ ਤੇ ਉਹ ਛੇਤੀ ਨਾਲ ਉਠੀ ਤੇ ਉਹਨੇ ਅਗ ਬਾਲੀ । "ਖ਼ੈਰ - ਖਰੀਅਤ ਈ ਨਾ ? ਉਹਨੇ ਪੁਛਿਆ। ਤੇ ਉਹ ਇਕ ਦੂਜੇ ਨੂੰ ਦੱਸਣ ਲਗ ਪਏ , ਉਹਨਾਂ ਇਹ ਲੰਮੇ ਦਿਨ ਕਿਵੇਂ ਲੰਘਾਏ ਸਨ ਤੇ ਕੀ - ਕੁਝ ਦੋਆ - ਬੀਤਿਆ ਸੀ। "ਖਾਨ ਦਾ ਕੀ ਹਾਲ ਏ ? ਤੀਰਅੰਦਾਜ਼ ਨੇ ਪੁਛਿਆ। "ਅਜੇ ਵੀ ਬੀਮਾਰ ਏ ਉਹ ?? . ਤੇਰੇ ਜਾਣ ਪਿਛੋਂ ਪਹਿਲੇ ਦਿਨ ਤੋਂ ਈ, ਵਹੁਟੀ ਨੇ ਜਵਾਬ ਦਿਤਾ , “ਖਾਨ ਠੀਕ ਰਿਹੈ। ਹੁਣ ਤਕ ਨੇ ਵਾਰੀ ਉਹ ਮੇਰੇ ਕੋਲ ਮੈਨੂੰ ਇਹ ਮਨਾਣ ਦੀ ਕੋਸ਼ਿਸ਼ ਕਰਨ ਆ ਚੁਕਿਐ , ਮੈਂ ਉਹਦੀ ਵਹੁਟੀ ਬਣ ਆ । ਪਰ ਹਰ ਵਾਰੀ ਜਦੋਂ ਉਹ ਆਇਆ , ਮੈਂ ਉਹਨੂੰ ਕਿਹਾ : 'ਮੇਰੇ ਲਈ ਦੂਜੀ ਵਾਰ ਵਿਆਹ ਕਰਨਾ ਤੋਂ ਨਹੀਂ ਮੇਰਾ ਘਰ ਵਾਲਾ ਦਵਾਈ ਲੱਭਣ ਗਿਐ , ਜਿਹੜੀ ਤੂੰ ਆਖੀ ਸੀ , ਤੇ ਜਿਥੋਂ ਤਕ ਮੈਨੂੰ ਪਤੈ , ਉਹ ਜਰੂ ਦਾ ਹੋਏਗਾ । ਤੇਰੇ ਨਾਲ ਵਿਆਹ ਮੈਂ ਕਿਵੇਂ ਕਰ ਲਾਂ ? ਪਰ ਖਾਨ ਦੁਹਰਾਈ ਜਾਂਦਾ ਰਿਹਾ : ਨਹੀਂ, ਤੇਰਾ ਰੋ ਵਾਲਾ ਮਰ ਗਿਐ। ਉਹ ਕਿੰਨਾ ਚਿਰ ਹੋਇਐ , ਮਰ ਗਿਐ ' ਤੇ ਮੈਂ ਉਹਨੂੰ ਆਖਿਆ : 'ਜੇ ਤੂੰ ਚਾਹੁਣੈ , ૧૧