ਪੰਨਾ:ਮਾਣਕ ਪਰਬਤ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹੋ ਜਿਹੀ ਥਾਂ ਉਤੇ ਰਖਦਿਆਂ , ਜਿਥੋਂ ਉਹ ਪਾਤਸ਼ਾਹ ਨੂੰ ਦਿਸ ਸਕੇ , ਉਹ ਪਰ੍ਹਾਂ ਹੋ ਗਏ । ਭਰਾ ਦੂਰੋ ਵੇਖਦੇ ਖਲੋਤੇ ਰਹੇ । ਉਹਨਾਂ ਧਿਆਨ ਨਾਲ ਤਕਿਆ , ਪੇਟੀ ਕਿਥੋਂ ਲਿਆਂਦੀ ਗਈ ਸੀ , ਕਿਵੇਂ ਪਹੁੰਚਾਈ ਗਈ ਸੀ ਤੇ ਫ਼ਰਸ਼ ਉਤੇ ਕਿਸ ਤਰ੍ਹਾਂ ਰਖੀ ਗਈ ਸੀ। “ਚਲੋ , ਚੋਰੋ , ਸਾਨੂੰ ਦੱਸੋ ਇਸ ਪੇਟੀ 'ਚ ਕੀ ਏ , ਪਾਤਸ਼ਾਹ ਨੇ ਮੰਗ ਕੀਤੀ। “ਪਾਤਸ਼ਾਹ , ਅਸੀਂ ਤੁਹਾਨੂੰ ਪਹਿਲਾਂ ਕਹਿ ਚੁਕੇ ਹਾਂ , ਅਸੀਂ ਚੋਰ ਨਹੀਂ , ਸਭ ਤੋਂ ਵਡੇ ਭਰਾ ਨੇ ਆਖਿਆ। "ਪਰ , ਜੇ ਤੁਸੀਂ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਦਸ ਸਕਨਾਂ , ਉਸ ਪੇਟੀ 'ਚ ਕੀ ਏ। ਪੇਟੀ 'ਚ ਇਕ ਛੋਟੀ ਜਿਹੀ ਗੋਲ ਚੀਜ਼ ਏ। ,', ਅਨਾਰ ਏ , ਵਿਚਲਾ ਭਰਾ ਬੋਲ ਪਿਆ। “ਆਹਖੋ , ਤੇ ਉਹ ਪੂਰਾ ਪਕਿਆ ਹੋਇਆ ਨਹੀਂ ," ਸਭ ਤੋਂ ਛੋਟੇ ਭਰਾ ਨੇ ਅਗੋਂ ਆਖਿਆ। ਉਹਨਾਂ ਦਾ ਕਿਹਾ ਸੁਣ , ਪਾਤਸ਼ਾਹ ਨੇ ਹੁਕਮ ਦਿਤਾ , ਪੇਟੀ ਉਹਦੇ ਨੇੜੇ ਲਿਆਂਦੀ ਜਾਵੇ . ਤੇ ਨੌਕਰ ਉਹਨੂੰ ਫ਼ੌਰਨ ਅਗੇ ਲਿਆਣੋ ਨਾ ਉਕੇ। ਫੇਰ ਪਾਤਸ਼ਾਹ ਨੇ ਉਹਨਾਂ ਨੂੰ ਹੁਕਮ ਦਿਤਾ , ਪੇਟੀ ਖੋਲ ਦੇਣ , ਤੇ ਜਦੋਂ ਉਹ ਖੋਲ੍ਹ ਦਿੱਤੀ ਗਈ , ਉਹਨੇ ਉਹਦੇ ਅੰਦਰ ਵੇਖਿਆ। ਜਦੋਂ ਉਹਨੇ ਪੇਟੀ ਵਿਚ ਇਕ ਅਣ - ਪੱਕਾ ਅਨਾਰ ਪਿਆ ਵੇਖਿਆ , ਤਾਂ ਉਹ ਕੋਈ ਹੈਰਾਨ ਹੋ ਗਿਆ ! ਅਸ਼ - ਅਸ਼ ਕਰਦਿਆਂ , ਪਾਤਸ਼ਾਹ ਨੇ ਅਨਾਰ ਕਢਿਆ ਤੇ , ਜਿਹੜੇ ਓਥੇ ਹਾਜ਼ਰ ਸਨ , ਸਭ ਨੂੰ ਵਿਖਾਇਆ। ਫੇਰ , ਗੁਆਚੇ ਉਠ ਦੇ ਮਾਲਕ ਵਲ ਮੂੰਹ ਕਰ ਉਹ ਕਹਿਣ ਲਗਾ : ਇਹਨਾਂ ਬੰਦਿਆਂ ਨੇ ਸਾਬਤ ਕਰ ਦਿਤੈ , ਉਹ ਚੋਰ ਨਹੀਂ । ਇਹ ਸਚੀ ਮਚੀ ਈ ਸਿਆਣੇ ਨੇ। ਜਾ ਤੇ ਆਪਣੇ ਊਠ ਨੂੰ ਕਿਤੋਂ ਹੋਰ ਢੂੰਡ ਜਿੰਨੇ ਵੀ ਪਾਤਸ਼ਾਹ ਕੋਲ ਹਾਜ਼ਰ ਸਨ , ਭਰਾਵਾਂ ਦੀ ਸਿਆਣਪ ਵੇਖ ਦੰਗ ਰਹਿ ਗਏ . ਪਰ ਓਨਾਂ ਦੇਰੀ ਕੋਈ ਵੀ ਨਾ ਹੋਇਆ , ਜਿੰਨਾ ਆਪ ਪਾਤਸ਼ਾਹ । ਉਹਨੇ ਹੁਕਮ ਦਿਤਾ , ਹਰ ਕਿਸਮ ਦੇ ਪਕਵਾਨ ਲਿਆਂਦੇ ਜਾਣ ਤੇ ਉਹ ਭਰਾਵਾਂ ਦੀ ਖਾਤਰ ਕਰਨ ਲਗ ਪਿਆ। “ਤੁਹਾਡਾ ਕੋਈ ਕਸੂਰ ਨਹੀਂ , ਉਹਨੇ ਆਖਿਆ। ਤੁਸੀਂ ਜਿਥੇ ਵੀ ਜਾਣਾ ਚਾਹੁੰਦੇ ਹੋ , ਜਾ ਸਕਦੇ ਹੋ। ਪਰ ਪਹਿਲੋਂ ਤੁਸੀਂ ਮੈਨੂੰ ਹਰ ਚੀਜ਼ ਦੱਸੋ , ਜਿਵੇਂ - ਜਿਵੇਂ ਉਹ ਹੋਈ ਸੀ। ਤੁਹਾਨੂੰ ਕਿਵੇਂ ਪਤਾ ਲਗ ਕਿ ਇਸ ਆਦਮੀ ਦਾ ਊਠ ਗੁਆਚ ਗਿਆ ਸੀ ਤੇ ਤੁਸੀਂ ਇਹ ਕਿਵੇਂ ਦਸ ਸਕੇ , ਉਠ ਇਸ ਦਾ ਦਾ ਸੀ ? ਸਭ ਤੋਂ ਵਡੇ ਭਰਾ ਨੇ ਆਖਿਆ : ਉਠ ਮਿੱਟੀ ਉਤੇ ਜਿਹੜੇ ਵਡੇ -- ਵਡੇ ਨਿਸ਼ਾਨ ਛਡ ਗਿਆ , ਉਸ ਤੋਂ ਮੈਨੂੰ ਪਤਾ ਲਗਾ , ਦੇਖ ਬਹੁਤ ਵਡਾ ਉਠ ਲੰਘਿਆ ਏ। ਜਦੋਂ ਮੈਂ ਵੇਖਿਆ , ਆਦਮੀ ਜਿਹੜਾ ਸਾਨੂੰ ਸੜਕ ਤੇ ਪਿਛੋਂ ਆ ਰਲਿਆਂ ਦੇ ਚੌਹਾਂ ਪਾਸੇ ਵੇਖੀ ਜਾ ਰਿਹੈ , ਮੈਨੂੰ ਇਕਦਮ ਪਤਾ ਲਗ ਗਿਆ , ਉਹ ਕੀ ਲਭ ਰਿਹਾ ਸੀ। "ਬਹੁਤ ਹੱਛਾ !" ਪਾਤਸ਼ਾਹ ਨੇ ਆਖਿਆ। 'ਤੇ ਤੁਹਾਡੇ 'ਚੋਂ ਕਿਨੇ ਦਸਿਆ ਸੀ , ਉਠ ਦੀ ਖੱਬੀ " ਮਾਰੀ ਹੋਈ ਸੀ ? ਅਖ ਦਾ ਮਾਰਿਆ ਹੋਣਾ ਸੜਕ 'ਤੇ ਨਿਸ਼ਾਨ ਨਹੀਂ ਛਡ ਜਾਂਦਾ। “ਮੈਨੂੰ ਇਹਦਾ ਪਤਾ ਲਗ ਗਿਆ , ਕਿਉਂਕਿ ਸਾਰੀ ਦੀ ਸਾਰੀ ਘਾਹ ਸੜਕ ਦੇ ਸੱਜੇ ਪਾਸੇ ਵਾਲਾ ਪਈ ਸੀ , ਪਰ ਖੱਬੇ ਪਾਸੇ ਵਾਲੀ ਘਾਹ ਛੁਹੀ ਨਹੀਂ ਸੀ ਗਈ ,' ਵਿਚਲੇ ਭਰਾ ਨੇ ਜਵਾਬ ਦਿੱਤਾ। ਪਾਸੇ ਵਾਲੀ ਚੱਬੀ २१०